HOME ਨੈਸ਼ਨਲ ਹਾਈਵੇ ਤੇ ਸਤੁੰਨਲ ਵਿਗੜਨ ਨਾਲ ਪਲਟੀਆਂ ਟੈਂਪੂ, ਪਲਟੀ ਖਾ ਕੇ ਡਿਵਾਈਡਰ...

ਨੈਸ਼ਨਲ ਹਾਈਵੇ ਤੇ ਸਤੁੰਨਲ ਵਿਗੜਨ ਨਾਲ ਪਲਟੀਆਂ ਟੈਂਪੂ, ਪਲਟੀ ਖਾ ਕੇ ਡਿਵਾਈਡਰ ਤੇ ਚੜ੍ਹਿਆ ,ਟੈਂਪੂ ਚਾਲਕ ਜਖਮੀ ਜਾਨੀ ਨੁਕਸਾਨ ਦਾ ਬਚਾਅ

3

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਮੇਂ ਪਿੰਡ ਟੌਂਸਾ ਦੇ ਨਜ਼ਦੀਕ ਮੱਝਾਂ ਨਾਲ ਭਰਿਆ ਟੈਂਪੂ ਪਲਟਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਟੈਂਪੂ ਜਿਸ ਦਾ ਨੰਬਰ ਪੀ ਬੀ 07 ਸੀ ਡੀ 0641 ਜੋ ਬਲਾਚੌਰ ਸਾਇਡ ਤੋਂ ਰੋਪੜ੍ਹ ਨੂੰ ਜਾ ਰਿਹਾ ਹੈ ਜਿਸ ਨੂੰ ਬਸੀਮ ਪੁੱਤਰ ਨਸੀਰ ਵਾਸੀ ਬਨੂੜ ਚਲਾ ਰਿਹਾ ਸੀ ।ਇਸ ਟੈਂਪੂ ਵਿਚ ਮੱਝਾਂ ਅਤੇ ਕੱਟਿਆਂ ਲੋਡ ਸਨ ।ਜਦੋਂ ਇਹ ਟੈਂਪੂ ਸਨ ਫਾਰਮਾ ਫੈਕਟਰੀ ਦੇ ਸਾਹਮਣੇ ਪਹੁੰਚੀਆਂ ਤਾਂ ਟੈਂਪੂ ਵਿਚ ਲੋਡ ਮੱਝਾਂ ਵਲੋਂ ਝੋਲ ਮਾਰ ਦਿੱਤੀ ਜਿਸ ਕਾਰਨ ਟੈਂਪੂ ਦਾ ਸਤੁੰਨਲ ਵਿਗੜ ਅਤੇ ਟੈਂਪੂ ਪਲਟ ਕੇ ਡਿਵਾਈਡਰ ਤੇ ਜਾ ਚੜਿਆ ਜਿਸ ਨਾਲ ਟੈਂਪੂ ਨੁਕਸਾਨੀਆਂ ਗਿਆ ਅਤੇ ਟੈਂਪੂ ਵਿਚ ਲੋਡ ਪਸ਼ੂਆ ਦਾ ਬਚਾਅ ਹੋ ਗਿਆ ਅਤੇ ਟੈਂਪੂ ਚਾਲਕ ਫੱਟੜ ਹੋ ਗਿਆ ਜਾਨੀ ਨੁਕਸਾਨ ਦਾ ਬਚਾਅ ਹੋ ।ਨੈਸ਼ਨਲ ਹਾਈਵੇ ਅਥਾਰਟੀ ਦੇ ਮੁਲਾਜ਼ਮਾਂ ਵਲੋਂ ਇਸ ਟੈਂਪੂ ਨੂੰ ਡਿਵਾਈਡਰ ਤੋਂ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਸੂਚਾਰੁ ਢੰਗ ਨਾਲ ਬਹਾਲ ਕਰਵਾਈਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤੰਦਰੁਸਤ ਨੌਜਵਾਨ ਹੀ ਇੱਕ ਮਜ਼ਬੂਤ ਭਾਰਤ ਦੀ ਪਹਿਚਾਣ ਹਨ – ਡਾ. ਸੂਫ਼ੀ ਰਾਜ ਜੈਨ
Next articleਬਸਪਾ ਨੇ ਧੁਲੇਤਾ ਗੁਰੂ ਘਰ ਦਾ ਮੋਰਚਾ ਫਤਿਹ ਕੀਤਾ, ਡੀਸੀ ਤੇ ਐਸਐਸਪੀ ਖਿਲਾਫ ਕਾਰਵਾਈ ਕੀਤੀ ਜਾਵੇ : ਡਾ. ਕਰੀਮਪੁਰੀ