HOME ਸ਼ੁਭ ਸਵੇਰਾ

ਸ਼ੁਭ ਸਵੇਰਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਤੈਨੂੰ ਪੰਦਰਾਂ ਸਤੰਬਰ ਸੋਮਵਾਰ ਦੀ ,
ਸ਼ੁਭ ਸਵੇਰ ਮੁਬਾਰਕ ਹੋਵੇ ।
ਜੀਵਨ ਭਰ ਜਾਵੇ ਚਾਨਣ ਨਾਲ਼ ਤੇ ,
ਦੂਰ ਹਨੇਰ ਮੁਬਾਰਕ ਹੋਵੇ ।
ਹੋਵੇ ਲੋਕਗੀਤਾਂ ਤੋਂ ਲੰਮੀ ਉਮਰ ਤੇ ,
ਪਿਆਰ ਮੁਹੱਬਤ ਵਾਲ਼ੀ ਵੀ ;
ਤੇਰੇ ਦਿਲੋ ਦਿਮਾਗ਼ ‘ਚ ਖੁਸ਼ੀਆਂ ਦਾ,
ਲੱਗਿਆ ਢੇਰ ਮੁਬਾਰਕ ਹੋਵੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਦਲਬੀਰ ਕੌਰ‌ ਮੈਮੋਰੀਅਲ ਚੈਰੀਟੇਬਲ ਸਿਲਾਈ ਸੈਂਟਰ ਦੇ ਛੇਵੇਂ ਬੈਚ ਦੀ ਪਿੰਡ ਟਾਹਲੀ ਸਾਹਿਬ ਵਿਖੇ ਸ਼ੁਰੂਆਤ
Next articleਦੇਬੀ ਮਖਸੂਸਪੁਰੀ ਦੇ ਸੁਰੀਲੇ ਜਾਦੂ ਨਾਲ ਐਡੀਲੇਡ ਦੀ ਰਾਤ ਬਣੀ ਅਣਮਿਟ ਯਾਦ ਦਰਸ਼ਕ ਮੰਤਰ ਮੁੱਗਧ ਕੀਤੇ