HOME 20 ਸਤੰਬਰ ਨੂੰ ਸੰਗਤਾਂ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਚ ਸ਼ਾਮਿਲ ਹੋਣ...

20 ਸਤੰਬਰ ਨੂੰ ਸੰਗਤਾਂ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਚ ਸ਼ਾਮਿਲ ਹੋਣ ਲਈ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚਣ, ਯਾਤਰਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤਕ ਜਾਵੇਗੀ-ਕਰੀਮਪੁਰੀ

3

 ਜਲੰਧਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਜ਼ਿਲਾ ਸ਼ਹਿਰੀ ਜਲੰਧਰ ਅਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੀ ਬਹੁਜਨ ਸਮਾਜ ਪਾਰਟੀ ਦੇ ਜਿੰਮੇਵਾਰ ਲੀਡਰਸਿਪ ਦੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਮੇਰੇ ਨਾਲ ਐਡਵੋਕੇ ਬਲਵਿੰਦਰ ਕੁਮਾਰ ਜੀ ਸਟੇਟ ਜਨਰਲ ਸੈਕਟਰੀ ਇੰਚਾਰਜ ਜਲੰਧਰ ਜੋਨ, ਇੰਜੀਨੀਅਰ ਜਸਵੰਤ ਰਾਏ ਜੀ, ਪੰਜਾਬ ਸਟੇਟ ਬੀਐਸਪੀ ਸੈਕਟਰੀ ਆਦਮਪੁਰ ਵਿਧਾਨ ਸਭਾ ਦੇ ਇੰਚਾਰਜ, ਪਰਮਜੀਤ ਮੱਲ ਜੀ ਸਟੇਟ ਕੈਸ਼ੀਅਰ, ਸ੍ਰੀ ਸਲੰਦਰ ਜੀ ਸ਼ਹਿਰੀ ਪ੍ਰਧਾਨ,ਜਗਦੀਸ਼ ਦੀਸ਼ਾ ਵਿਧਾਨ ਸਭਾ ਕੈਂਟ ਅਤੇ west ਦੇ ਇੰਚਾਰਜ, ਵਿਜੇ ਯਾਦਵ ਜਿਲਾ ਕੋਆਰਡੀਨੇਟਰ ਅਤੇ ਹੋਰ ਜਿੰਮੇਵਾਰੀ ਲੀਡਰਸ਼ਿਪ ਵੀ ਹਾਜ਼ਰ ਸੀ,ਮੀਟਿੰਗ ਵਿੱਚ ਗੁਰੂ ਰਵਿਦਾਸ ਗੁਰੂ ਘਰਾਂ ਦੇ ਬੇਅਦਬੀ ਦੇ ਵਿਰੁੱਧ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਚ 20 ਸਤੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ ਅਤੇ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਤੇ ਫਲੋਰ ਵਿਖੇ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਦੀ ਕਾਮਯਾਬੀ ਲਈ ਪ੍ਰੋਗਰਾਮ ਲਿਖਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਘਰਾਂ ਦੀ ਬੇਅਦਬੀ ਦੇ ਵਿਰੋਧ ’ਚ ਬਸਪਾ 20 ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਕੱਢੇਗੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ
Next articleਬੰਦਾ ਕੱਲਾ ਹੀ ਢਿੱਡ ਭਰਦਾ