ਗੁਰਾਇਆ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਸਪਾ ਦੀ ਪੰਜਾਬ ਸੰਭਾਲੋ ਮਹਿਮ ਤਹਿਤ ਅੱਜ ਇੱਕ ਗੱਡੀ ਰਾਸ਼ਨ, ਕੱਪੜੇ ਅਤੇ ਤਰਪਾਲਾਂ ਦੀ ਹੜ ਪੀੜਤਾਂ ਦੀ ਮਦਦ ਲਈ ਜਿਲਾ ਅੰਮ੍ਰਿਤਸਰ ਦੇ ਬਾਰਡਰ ਏਰੀਏ ਲਈ ਭੇਜੀ ਗਈ ਇਸ ਮੌਕੇ ਮੇਰੇ ਨਾਲ ਡਾ ਗਿਆਨ ਚੰਦ ਗੁਰਾਇਆ, ਲੇਖ ਰਾਜ ਗੁਰਾਇਆ,ਰਿਟਾਇਰਡ ਐਸਡੀਓ ਸ੍ਰੀ ਸ੍ਰੀ ਸਤਪਲ ਭੌਂਸਲੇ ਜੀ, ਰਿਟਾਇਰਡ ਬੈਂਕ ਮੈਨੇਜਰ ਸ੍ਰੀ ਨਰੇਸ਼ ਕੁਮਾਰ ਜੀ , ਸ਼੍ਰੀਮਤੀ ਪੂਜਾ sahani ਜੀ, ਸੀਨੀਅਰ ਡਿਪਟੀ ਮੇਅਰ ਫਗਵਾੜਾ ਸ਼੍ਰੀ ਤੇਜਪਾਲ ਬਸਰਾ ਜੀ ਪਾਰਟੀ ਦੇ ਫਗਵਾੜਾ ਵਿਧਾਨ ਸਭਾ ਦੇ ਪ੍ਰਧਾਨ ਸ੍ਰੀ ਚਰਨਜੀਤ ਕਾਲਾ ਜੀ ਕੌਂਸਲਰ,ਬੀਬੀ ਅਮਨਦੀਪ ਕੌਰ ਜੀ ਕੌਂਸਲਰ, ਪਰਮਜੀਤ ਖਲਵਾੜਾ,ਪ੍ਰਦੀਪ ਮੱਲ ,ਸਰਜੀਤ ਭੁੱਲਾਰਾਹੀ ਅਤੇ ਹੋਰ ਜਿੰਮੇਵਾਰ ਲੀਡਰਸ਼ਿਪ ਵੀ ਮੌਜੂਦ ਸੀ, ਸੰਗਤਾਂ ਅਤੇ ਬਸਪਾ ਦੀ ਟੀਮ ਦੇ ਯਤਨਾਂ ਦਾ ਪੰਜਾਬ ਬਸਪਾ ਵੱਲੋਂ ਧੰਨਵਾਦ-+ ‘ਪੰਜਾਬ ਸੰਭਾਲੋ ਮਹਿਮ ਜਿੰਦਾਬਾਦ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



