HOME ਏਕਤਾ ਦਾ ਸੰਦੇਸ਼ ਦਿੰਦੀ ਹੈ ਭਾਜਪਾ ਵੱਲੋਂ ਸ਼ੁਰੂ ਕੀਤੀ ਤਿਰੰਗਾ ਯਾਤਰਾ- ਪ੍ਰਿਤਪਾਲ...

ਏਕਤਾ ਦਾ ਸੰਦੇਸ਼ ਦਿੰਦੀ ਹੈ ਭਾਜਪਾ ਵੱਲੋਂ ਸ਼ੁਰੂ ਕੀਤੀ ਤਿਰੰਗਾ ਯਾਤਰਾ- ਪ੍ਰਿਤਪਾਲ ਸਿੰਘ ਬਲੀਏਵਾਲ

5
ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ) 15 ਅਗਸਤ ਨੂੰ ਸਾਡਾ ਭਾਰਤ ਅਜ਼ਾਦ ਹੋਇਆ ਸੀ ਪੰਜਾਬ ਸਮੇਤ ਹੋਰ ਦੇਸ਼ ਵਾਸੀਆਂ ਨੇ ਭਾਰਤ ਦੀ ਆਜ਼ਾਦੀ ਲਈ ਜਾਨਾ ਵਾਰੀਆਂ ਉਹਨਾਂ ਦੇਸ਼ ਭਗਤਾਂ ਦੀ ਬਦੌਲਤ ਹੀ ਅਸੀਂ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਹਾਂ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਸਤਿਕਾਰ ਦੇ ਵਿੱਚ ਤੇ ਦੇਸ਼ ਨੂੰ ਏਕਤਾ ਦਾ ਸੰਦੇਸ਼ ਦੇਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਤਿਰੰਗਾ ਯਾਤਰਾ ਸ਼ੁਰੂ ਕੀਤੀ ਸੀ ਤੇ ਅਸੀਂ ਦੇਸ਼ ਦੀ ਏਕਤਾ ਦੇ ਲਈ ਆਜ਼ਾਦੀ ਦਿਵਸ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਤਿਰੰਗਾ ਯਾਤਰਾ ਕੀਤੀ ਹੈ। ਇਹ ਸ਼ਬਦ ਜਿਲਾ ਲੁਧਿਆਣਾ ਨਾਲ ਸੰਬੰਧਿਤ, ਜੱਥੇਦਾਰ ਗੁਰਬਚਨ ਸਿੰਘ ਟੌਹੜਾ ਜਿਹੇ ਧਾਰਮਿਕ ਆਗੂਆਂ ਕੋਲ਼ੋਂ ਸਿਆਸੀ ਗੁੜ੍ਹਤੀ ਲੈਣ ਵਾਲੇ ਪ੍ਰਿਤਪਾਲ ਸਿੰਘ (ਬਲੀਏਵਾਲ) ਜੋ ਜਸਵਿੰਦਰ ਸਿੰਘ ਲੁਧਿਆਣਾ ਦੇ ਫਰਜ਼ੰਦ ਹਨ ਤੇ ਅੱਜਕਲ੍ਹ ਲੁਧਿਆਣਾ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਪੰਜਾਬ ਦੀ ਸਿਆਸੀ ਸੇਵਾ ਕਰਨ ਵਿੱਚ ਜੁਟੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਲੋਹਗੜ੍ਹ ਨੇ ਦਿੱਤਾ ਬੀਕੇਯੂ ਪੰਜਾਬ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ,ਪ੍ਰੈਸ ਕਾਨਫਰੰਸ ਦੌਰਾਨ ਰਿਸ਼ਵਤ ਦੇ ਲਗਾਏ ਇਲਜ਼ਾਮ
Next articleਜਸ਼ਨ ਅਜ਼ਾਦੀ