HOME ਪਿੰਡ ਭਸੌੜ ਦਾ ਵਿੱਦਿਆ ਮੰਦਰ

ਪਿੰਡ ਭਸੌੜ ਦਾ ਵਿੱਦਿਆ ਮੰਦਰ

4

(ਸਮਾਜ ਵੀਕਲੀ) 

ਪਹਿਲਾਂ ਪੜ੍ਹਿਆ ਸੀ ਜਿੱਥੇ ,
ਫ਼ੇਰ ਓਥੇ ਹੀ ਪੜ੍ਹਾਇਆ ।
ਭਾਵੇਂ ਸਾਹਮਣਿਓਂ ਦੀ ਲੰਘਾਂ ,
ਸਿਰ ਖੜ੍ਹ ਕੇ ਝੁਕਾਇਆ ।
ਹਰ ਇੱਕ ਦੁੱਖ ਸੁੱਖ ਵਿੱਚ ,
ਹਾਕ ਮਾਰਦੇ ਨੇ ਰਹਿੰਦੇ ;
ਅੱਜ ਓਸੇ ਹੀ ਸਕੂਲ ‘ ਚੋਂ ,
ਹੈ ਫੇਰ ਸੱਦਾ ਆਇਆ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਮਹਿਤਪੁਰ ਟ੍ਰੈਫਿਕ ਸਮੱਸਿਆ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ – ਕਸ਼ਮੀਰ ਸਿੰਘ ਪੰਨੂ
Next article23 ਅਗਸਤ 2025 ਨੂੰ ਲੋਕਾਂ ਨੂੰ ਲਾਮਬੰਦ ਕਰਕੇ ਚੱਬੇਵਾਲ ਲੈਕੇ ਜਾਵਾਂਗੇ –ਐਡਵੋਕੇਟ ਮਲਵਿੰਦਰ ਮਾਨਾ