HOME ਸਤਿਕਾਰਯੋਗ ਗਿਆਨੀ ਪੁਰਸ਼ੋਤਮ ਸਿੰਘ ਸਾਗੀ ਜੀ ਨਹੀਂ ਰਹੇ

ਸਤਿਕਾਰਯੋਗ ਗਿਆਨੀ ਪੁਰਸ਼ੋਤਮ ਸਿੰਘ ਸਾਗੀ ਜੀ ਨਹੀਂ ਰਹੇ

 ਰੂਪਨਗਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਤ ਹੀ ਸਤਿਕਾਰਯੋਗ ਗਿਆਨੀ ਪੁਰਸ਼ੋਤਮ ਸਿੰਘ ਸਾਗੀ ਅਤੇ ਬਹੁਜਨ ਸਮਾਜ ਪਾਰਟੀ ਦੇ ਜੁਝਾਰੂ ਸਾਥੀ ਅੱਜ ਸਾਨੂੰ ਹਮੇਸ਼ਾ ਹਮੇਸ਼ਾ ਲਈ ਸਦੀਵੀ ਵਿਛੋੜਾ ਤੇ ਕੇ ਚਲੇ ਗਏ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਉਹਨਾਂ ਨੂੰ ਨੀਲਾ ਸਲਾਮ ਪਰਸ਼ੋਤਮ ਸਿੰਘਸਾਗੀ ਸਾਹਿਬ ਨੇ 1987 ਚ ਜਦੋਂ ਰੋਪੜ ਵਿਖੇ ਮੋਰਚਾ ਲੱਗਿਆ ਸਾਗੀ ਸਾਹਿਬ ਨੇ ਜੇਲ ਯਾਤਰਾ ਵੀ ਕੀਤੀ ਪਾਰਟੀ ਲਈ ਹਰ ਸਮੇਂ ਵਫਾਦਾਰੀ ਨਾਲ ਕੰਮ ਕਰਦੇ ਰਹੇ ਜਦੋਂ ਚੰਡੀਗੜ੍ਹ ਮੋਰਚਾ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦੀ ਅਗਵਾਹੀਚ ਲੱਗਿਆ ਉਸ ਸਮੇਂ ਸਾਗੀ ਸਾਹਿਬ ਦੀ ਡਿਊਟੀ ਜੋ ਸਾਈਕਲ ਮਾਰਚ ਵੱਖ-ਵੱਖ ਜ਼ਿਲਿਆਂ ਤੋ ਸ਼ੁਰੂ ਹੁੰਦੇ ਸੀ ਤਾਂ ਉਹਨਾਂ ਦੀ ਡਿਊਟੀ ਸਵਰਾਜ ਮਾਜ ਦਾ ਕੈਂਟਰ ਤੇ ਲੱਗੀ ਹੁੰਦੀ ਸੀ ਸਾਈਕਲ ਮਾਰਚ ਤੇ ਅੱਗੇ ਅੱਗੇ ਸਪੀਕਰ ਰਾਹੀਂ ਉਸ ਮਾਰਚ ਦਾ ਮਕਸਦ ਸੀਰੀ ਬਣਨਾ ਬੰਦ ਕਰੋ ਪਾਤਸ਼ਾਹੀ ਦਾ ਪ੍ਰਬੰਧ ਕਰੋ ਪ੍ਰਚਾਰ ਕਰਦੇ ਹੋਏ ਚੰਡੀਗੜ੍ਹ ਮੜਕਾ ਚੌਂਕ ਵਿਖੇ ਪਹੁੰਚਦੇ ਸਨ ਬਹੁਜਨ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ । ਇਸ ਮੌਕੇ ਬਸਪਾ ਦੇ ਤਮਾਮ ਨੇਤਾ ਸ਼ਾਮਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਾਇਰਾ ਰਜ਼ਨੀ ਸ਼ਰਮਾ ਵਲੋਂ ਕੈਨੇਡਾ ਸਫ਼ਰ ਦੀਆਂ ਯਾਦਾਂ ਦੀ ਸਾਂਝ, ਨਵਜੋਤ ਸਾਹਿਤ ਸੰਸਥਾ ਔਡ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ
Next articleਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰ ਡਾ. ਭਿੰਡਰ ਦਾ ਸਰੀ ਚ ਸਵਾਗਤ