HOME ਅੱਜ 03 ਜੁਲਾਈ ਨੂੰ

ਅੱਜ 03 ਜੁਲਾਈ ਨੂੰ

1
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੱਜ ਦਿਵਸ ਪਲਾਸਟਿਕ ਮੁਕਤੀ ਦਾ ਕੁੱਝ ਸਿੱਖੋ ਸਿਖਾਓ ।
ਤੁਸੀਂ ਮੁੜ ਕੇ ਆਪਣੇ ਦੇਸੀ ਭਾਂਡਿਆਂ ਵੱਲ ਨੂੰ ਆਓ ।
ਸਰਕਾਰਾਂ ਤਾਂ ਬੱਸ ਕਾਗ਼ਜ਼ੀ ਰੋਕਾਂ ਲਾਉਂਣ ਜਾਣਦੀਆਂ ;
ਤੁਸੀਂ ਹੁਣ ਰੁਲ਼ਦੂ ਬਾਬੇ ਦੀ ਜੀਵਨ ਸ਼ੈਲੀ ਹੀ ਅਪਣਾਓ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਜ਼ਿੰਦਗੀ ਜਿਊਣਾ ਇੱਕ ਕਲਾ ਹੈ 
Next articleਨਾਟ-ਘਰ ਤੇ ਲਾਇਬ੍ਰੇਰੀ ਦੀ ਉਸਾਰੀ ਲਈ ਨਿੱਘੀ ਅਪੀਲ :-  ਅਦਾਕਾਰਾ ਦਲਜਿੰਦਰ ਡਾਲਾ