ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸ੍ਰੀ ਗੁਰੂ ਰਵਿਦਾਸ ਮਹਾਰਾਜ਼ ਜੀ ਦਾ ਜੋਤੀ ਜੋਤਿ ਸਮਾਗਮ ਚਰਨ ਛੋਹ ਪਵਿੱਤਰ ਧਰਤੀ ਚੱਕ ਹਕੀਮ ਫਗਵਾੜਾ ਵਿੱਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਅਤੇ ਕੌਮ ਦੇ ਮਹਾਨ ਲੇਖ਼ਕ ਸ੍ਰੀ ਚੰਨ ਗੋਰਾਇਆ ਵਾਲਾ ਜੀ ਮੱਖਣ ਲੋਹਾਰ usa ਜੀ ਮਦਨ ਜਲੰਧਰੀ ਜੀ ਸ਼ਾਮ ਸਰਗੂੰਦੀ ਰੱਤੁ ਰੰਧਾਵਾ ਜੀ ਮਹਿੰਦਰ ਮਹੇੜੂ ਜੀ ਬਿੰਦਰ ਬਕਾ ਪੁਰੀ ਅਤੇ ਹੋਰ ਵੀ ਬਹੁਤ ਹੀ ਸਤਿਕਾਰਯੋਗ ਸਖ਼ਸ਼ੀਅਤਾਂ ਨੂੰ ਮਾਨ ਸਨਮਾਨ ਦੇ ਨਿਵਾਜਿਆ ਗਿਆ |ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ (ਰਜ਼ਿ)ਚੱਕ ਹਕੀਮ ਫਗਵਾੜਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸ਼ਾਮ ਸਰਗੂੰਦੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



