ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸ੍ਰ ਕੁਲਵਿੰਦਰ ਸਿੰਘ ਸਹੋਤਾ ਵੱਡਾ ਵੀਰ 55 ਸਾਲ ਦੀ ਉਮਰ ਵਿੱਚ ਬਸਪਾ ਮਿਸ਼ਨ ਵਿੱਚ ਸੇਵਾ ਕਰਦੇ 18/6/25 ਨੂੰ ਅਕਾਲ ਚਲਾਣਾ ਕਰ ਗਏ , ਅੰਤਿਮ ਸੰਸਕਾਰ ਮੌਕੇ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਅਤੇ ਰਿਸਤੇਦਾਰਾਂ ਨੇ ਸੇਲਜ਼ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ । ਇਸ ਮੌਕੇ ਸੁਖਦੇਵ ਸਿੰਘ ਸੀਰਾ ਜਨਰਲ ਸਕੱਤਰ ਪੰਜਾਬ ਬਸਪਾ,,ਸੁਰਜੀਤ ਸਿੰਘ ਭੈਲ ਜਨ ਸਕੱਤਰ ਪੰਜਾਬ, ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਰਜੀਤ ਸਿੰਘ ਅਬਦਾਲ, ਨੱਥਾ ਸਿੰਘ ਸ਼ਹਿਰੀ ਪ੍ਰਧਾਨ ਜਿਲ੍ਹਾ ਅਮ੍ਰਿਤਸਰ, ਤਾਰਾ ਚੰਦ ਜੀ ਭਗਤ ਜੀ ਸੱਕਤਰ ਪੰਜਾਬ, ਦਲਜੀਤ ਸਿੰਘ ਚੀਦਾ ਮੀਤ ਪ੍ਰਧਾਨ ਜਿਲ੍ਹਾ ਤਰਨ ਤਾਰਨ, ਕੰਵਲਜੀਤ ਸਿੰਘ ਗਿੱਲ ਜਿਲ੍ਹਾ ਜਨਸਕੱਤਰ, ਜਗਤਾਰ ਸਿੰਘ ਖੁਆਸਪੁਰ ਜਿਲ੍ਹਾ ਇੰਚਾਰਜ,ਰਣਜੀਤ ਸਿੰਘ ਸੰਧੂ ਉਬੋਕੇ ਜਿਲ੍ਹਾ ਇੰਨ, ਸਤਿਨਾਮ ਸਿੰਘ ਤੁੜ ਜਿਲ੍ਹਾ ਇੰਨ, ਗੁਰਮੁਖ ਸਿੰਘ ਕਲਸੀ ਜਿਲ੍ਹਾ ਇੰਨ, ਗੁਰਜਿੰਦਰ ਸਿੰਘ ਅਟਵਾਲ ਪ੍ਰਧਾਨ ਹਲਕਾ ਪੱਟੀ, ਕੁਲਵੰਤ ਸਿੰਘ ਕੰਗ ਪ੍ਰਧਾਨ ਹਲਕਾ ਖਡੂਰ ਸਾਹਿਬ, ਸੁਖਦੇਵ ਸਿੰਘ ਭਰੋਵਾਲ਼ ਪ੍ਰਧਾਨ ਹਲਕਾ ਤਰਨ ਤਾਰਨ, ਰਛਪਾਲ ਸਿੰਘ ਗਿੱਲ ,ਨੱਥਾ ਸਿੰਘ ਪ੍ਰਧਾਨ ਹਲਕਾ ਜੀਰਾ, ਐਡਵੋਕੇਟ ਸ੍ਰੀ ਥੋਰੂ ਰਾਮ ਜੀ ਸੀਨੀਅਰ ਆਗੂ ਬਸਪਾ, SDO ਸੁਰਿੰਦਰ ਸਿੰਘ ਤੁੜ, ਦੇਸ਼ਾਂ ਸਿੰਘ ਕੈਰੋਂ,ਲੱਕੀ ਸੰਧੂ ਉਬੋਕੇ ਆਦਿ ਨੇ ਛੋਟੇ ਭਰਾ ਜਗਰਾਜ ਸਿੰਘ ਸਹੋਤਾ ,ਸੂਬੇਦਾਰ ਅਵਤਾਰ ਸਿੰਘ ਸਹੋਤਾ , ਪਰਵਾਰ ਨਾਲ਼ ਦੁੱਖ ਸਾਂਝਾ ਕੀਤਾ ।
ਸ ਕੁਲਵਿੰਦਰ ਸਿੰਘ ਸਹੋਤਾ ਵੱਡਾ ਵੀਰ 55 ਸਾਲ ਦੀ ਉਮਰ ਵਿੱਚ ਬਸਪਾ ਮਿਸ਼ਨ ਵਿੱਚ ਸੇਵਾ ਕਰਦਾ ਅਕਾਲ ਚਲਾਣਾ ਕਰ ਗਏ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



