ਪਟਿਆਲਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪਟਿਆਲਾ ਵਿਖੇ ਅੱਜ ਬਹੁਜਨ ਸਮਾਜ ਪਾਰਟੀ ਜਿਲਾ ਪਟਿਆਲਾ ਦੀ ਮੀਟਿੰਗ ਵਿੱਚ ਰਿਟਾਇਰਡ ਇਨਕਮ ਟੈਕਸ ਇੰਸਪੈਕਟਰ ਸਰਦਾਰ ਬੰਤ ਸਿੰਘ ਝੰਡੀ ਬਲਾਕ ਤ੍ਰਿਪਰੀ ਕਾਂਗਰਸ ਦੇ ਸੈਕਟਰੀ ਅਤੇ ਹਰਜੀਤ ਸਿੰਘ ਆਪ ਪਾਰਟੀ ਦੇ ਜਿਲਾ ਸੈਕਰਟਰੀ ਆਪਣੇ ਸਮਰਥਕਾਂ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ,ਸ਼ਾਮਿਲ ਹੋਣ ਵੇਲੇ ਦੋਨਾਂ ਆਗੂਆਂ ਦਾ ਸਿਰੋਪਾ ਪਾ ਕੇ ਪਾਰਟੀ ਦੇ ਕੇਂਦਰੀ ਇਨਚਾਰਜ ਸ੍ਰੀ vipul ਕੁਮਾਰ, ਸਟੇਟ ਪ੍ਰੈਜੀਡੈਂਟ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਅਤੇ ਸਟੇਟ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਜੀ ਨੇ ਸਨਮਾਨ ਕੀਤਾ,ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ ਅਤੇ ਬਸਪਾ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਉਹਨਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



