ਨਿੱਕੀਆਂ ਨਿੱਕੀਆਂ ਜਿੰਦਾ ਜਲਦ ਹੋਵੇਗਾ ਰਿਲੀਜ਼

(ਸਮਾਜ ਵੀਕਲੀ) ਛੋਟੇ ਸਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ( ਨਿੱਕੀਆਂ ਨਿੱਕੀਆਂ ਜਿੰਦਾ ) ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ, ਇਸ ਨੂੰ ਗਾਇਕ ਦਵਿੰਦਰ ਸਨੀ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਜਨਾਬ ਚਾਂਦੀ ਥੰਮਣਵਾਲੀਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦੀ ਵੀਡੀਓ ਅਤੇ ਮਿਊਜ਼ਿਕ ਯਾਰਓਕਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਪੀ ਐਸ ਕੈਂਥ ਵਲੋਂ ਦਿੱਤੀ ਗਈ, ਇਸ ਲਈ ਸਹਿਯੋਗ ਸੰਜੀਵ ਬਾਠ, ਰਣਵੀਰ ਬੇਰਾਜ, ਗਾਇਕਾ ਕੌਰ ਸਿਸਟਰਜ਼, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਕਮਲ ਮੰਢਾਲੀ ਵਾਲਾ, ਅਮਰੀਤ ਕੌਰ ਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੀਤਾ ਕੌਲ ਨੂੰ ਜਿੱਤਾਕੇ ਆਪਣੇ ਮਹਾਂਪੁਰਸ਼ਾਂ ਦਾ ਸੁਪਨਾ ਪੂਰਾ ਕਰੋ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਨੇ ਤੂਫਾਨੀ ਦੌਰਾ ਕੀਤਾ