ਫਿਰੋਜ਼ਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਐਮ ਐਲ ਏ ਸਾਬਕਾ ਮੈਬਰ ਰਾਜ ਸਭਾ ਮਿਤੀ 21ਨਵੰਬਰ ਦਿਨ ਵੀਰਵਾਰ ਨੂੰ ਫਿਰੋਜ਼ਪੁਰ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਗੁਰਦਵਾਰਾ ਅਮਿ੍ਤਸਰੀ ਗੇਟ ਫਿਰੋਜ਼ਪੁਰ ਵਿਖੇ ਠੀਕ ਦੋ ਵਜੇ ਪਹੁੰਚ ਰਹੇ ਹਨ ਬਸਪਾ ਜਿਲ੍ਹੇ ਦੇ ਸਮੁਹ ਵਰਕਰਾ ਸਮੱਰਥ ਕਾ ਨੂੰ ਬੇਨਤੀ ਹੈ ਬਸਪਾ ਪੰੰਜਾਬ ਦੇ ਦਿਗਜ ਨੇਤਾ ਦੇ ਵਿਚਾਰ ਸੁਣਕੇ ਬਸਪਾ ਨੂੰ ਮਜ਼ਬੂਤ ਕਰੀਏ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਪਾਰਟੀ ਨੂੰ ਚੁਸਤ ਦਰੁਸਤ ਕਰੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly