ਅਨੁਅਲ ਫੰਕਸ਼ਨ ਡਾ ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਅੰਬੇਡਕਰ ਨਗਰ ਨੇੜੇ ਆਈ ਟੀ ਆਈ ਸੂੰਢ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਅੰਬੇਡਕਰ ਮੈਮੋਰੀਅਲ ਕਮੇਟੀ (ਰਜਿ ) ਪੰਜਾਬ ਅਤੇ ਗ੍ਰੇਟ ਬ੍ਰਿਟੇਨ (ਯੂ ਕੇ ) ਅਤੇ ਡਾ ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਅੰਬੇਡਕਰ ਨਗਰ ਨੇੜੇ ਆਈ ਟੀ ਆਈ ਸੂੰਢ ਵਿਖੇ ਅਨੂਅਲ ਫੰਕਸ਼ਨ ਕਰਾਇਆ ਜਾ ਰਿਹਾ ਹੈ। ਅਸ਼ੋਕਾ ਵਿਜੇ ਦਸਵੀਂ ਧੰਮਾ ਕ੍ਰਾਂਤੀ ਦਿਵਸ ਤੇ ਤੌਰ ਤੇ ਮਨਾਇਆ ਜਾਵੇਗਾ। ਜ਼ੋ ਕਿ ਦਿਨ ਮੰਗਲਵਾਰ 22 ਅਕਤੂਬਰ 2024 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮਹਿਮਾਨ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ , ਡਾ ਸੁਖਵਿੰਦਰ ਸੁੱਖੀ ਐਮ ਐਲ ਏ ਹਲਕਾ ਬੰਗਾ ਅਤੇ ਹਰਜੋਤ ਲੋਹਟੀਆ ਜੀ ਪੁੱਜ ਰਹੇ ਹਨ। ਵਿਸ਼ੇਸ਼ ਮਹਿਮਾਨ ਮਦਨ ਸਰੋਏ ਯੂ ਕੇ, ਲਛਮਣ ਕੌਲ ਯੂ ਕੇ, ਭੰਤੇ ਵਿਜੇ ਥੀਰੋ,ਡਾ ਕਸ਼ਮੀਰ ਚੰਦ,ਡਾ ਹਰਜਿੰਦਰ ਜੱਖੂ,ਡਾ ਸੁਖਵਿੰਦਰ ਹੀਰਾ ਅਤੇ ਡਾ ਨਰਿੰਜਨ ਪਾਲ ਵੀ ਪੁੱਜ ਰਹੇ ਹਨ। ਸਪੈਸ਼ਲ ਧੰਨਵਾਦ ਕਰਦੀ ਹੈ ਡਾ ਬੀ ਆਰ ਅੰਬੇਡਕਰ ਕਲੱਬ ਯੂ ਐਸ ਏ।ਡਾ ਅੰਬੇਡਕਰ ਬੁੱਧਸਿਟ ਰਿਸੋਸਟ ਸੈਂਟਰ ਮੈਨੇਜਿੰਗ ਕਮੇਟੀ ਸੂੰਢ (ਪੰਜਾਬ ) ਮਿਸਜ਼ ਰੇਖਾ ਪਾਲ ਪ੍ਰਧਾਨ ਡੀ ਏ ਐਮ ਸੀ, ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਮਨਜੀਤ ਸਿੰਘ ਲੋਗੀਆ ਪ੍ਰਿੰਸੀਪਲ ਅਤੇ ਬਾਕੀ ਸਾਰੇ ਮੈਂਬਰ ਸਾਹਿਬਾਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਸਵਿੱਤਰੀ ਬਾਈ ਫੂਲੇ ਟਿਉਸ਼ਨ ਸੈਂਟਰ ਮਾਈਦੱਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਦੀ ਸੈਰ ਕਰਵਾਈ
Next articleਪਿੰਡ ਦੇ ਵਿਕਾਸ ਕਾਰਜ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ :ਸਰਪੰਚ ਰਾਜ ਕੁਮਾਰ