ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਦੀ ਵੱਡੀ ਭਰਜਾਈ ਤੇ ਚੌਧਰੀ ਰਵੀਇੰਦਰ ਭਾਟੀਆ (ਡੈਵੀ) ਦੀ ਮਾਤਾ ਵਿੱਦਿਆ ਦੇਵੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਆਦੋਆਣਾ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਇਆ। ਅਚਾਰਿਆ ਗਰੀਬ ਦਾਸ ਰਚਿਤ ਅੰਮ੍ਰਿਤਮਈ ਬਾਣੀ ਦੇ ਪਾਠ ਦਾ ਭੋਗ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਪਾਇਆ। ਉਪਰੰਤ ਅਚਾਰਿਆ ਨਮਰਤਾ ਨੰਦ ਮਹਾਰਾਜ ਵਲੋਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਸੁਰਿੰਦਰਪਾਲ ਸਿੰਘ ਰੋੜੂਆਣਾ, ਚੌਧਰੀ ਅਸ਼ੋਕ ਕਟਾਰੀਆ, ਸਰਦਾਰ ਦੀਦਾਰ ਸਿੰਘ ਸ਼ੇਤਰਾ, ਚੌਧਰੀ ਅਸ਼ੋਕ ਨਾਨੋਵਾਲ, ਜਸਵਿੰਦਰ ਵਿੱਕੀ ਕਾਠਗੜ੍ਹ, ਸਤਨਾਮ ਸਿੰਘ ਡੀ. ਐਸ. ਪੀ, ਚੌਧਰੀ ਸੰਦੀਪ ਭਾਟੀਆ ਸੋਨੂੰ ਆਦਿ ਵੱਲੋਂ ਮਾਤਾ ਵਿੱਦਿਆ ਦੇਵੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਰਵਣ ਸਿੰਘ ਪੋਸਵਾਲ, ਰਾਜਦੀਪ ਸਿੰਘ ਮਾਨ ਜੱਜ ਖਡੂਰ ਸਾਹਿਬ, ਸਾਕਸ਼ੀ ਚੌਧਰੀ ਜੱਜ, ਵਿਧਾਇਕਾ ਸੰਤੋਸ਼ ਕਟਾਰੀਆ, ਮਨੋਹਰ ਲਾਲ ਸਰਪੰਚ ਚੰਦਿਆਣੀ ਕਲਾਂ, ਰਾਧੇ ਸ਼ਾਮ ਕਾਲਾ ਠੇਕੇਦਾਰ, ਰਾਮ ਪਾਲ ਐਸ. ਐਚ. ਓ. ਬਹਿਰਾਮ, ਮਹਿੰਦਰ ਪਲ ਭਾਟੀਆ ਇੰਸਪੈਕਟਰ, ਨਰਿੰਦਰ ਮੀਲੂ, ਰਵਿੰਦਰ ਖਟਾਣਾ ਸਰਪੰਚ ਮਾਲੇਵਾਲ, ਮਦਨ ਲਾਲ ਖਟਾਣਾ, ਸੁਰਿੰਦਰ ਸ਼ਿੰਦੀ ਸਰਪੰਚ, ਸੋਹਣ ਲਾਲ ਬੱਗੂਵਾਲ, ਹੁਸਨ ਲਾਲ ਦੇਦੜ, ਚਰਨਜੀਤ ਕਰੀਮਪੁਰ, ਹਰਚਰਨ ਸਿੰਘ ਭਾਟੀਆ, ਪਰਵੀਨ ਭਾਟੀਆ ਐਸ. ਆਈ., ਕਾਬਲ ਸਿੰਘ ਨਿੱਘੀ, ਹਰਬੰਸ ਲਾਲ ਕਟਾਰੀਆ, ਐਡਵੋਕੇਟ ਅਨਿਲ ਕਟਾਰੀਆ, ਪਰਮਜੀਤ ਕਟਾਰੀਆ, ਕਮਲ ਕਟਾਰੀਆ, ਡਾ. ਕੁਲਵਿੰਦਰ ਜੀਤਪੁਰ, ਡਾ. ਵਿਜੇ ਕੁਮਾਰ, ਬਲਵੀਰ ਚੰਦ ਬਾਂਠ ਐਸ. ਆਈ., ਚਰਨਜੀਤ ਥੋਪੀਆ ਚੇਅਰਮੈਨ, ਚਰਨਜੀਤ ਬਾਂਠ, ਪਰਮਜੀਤ ਬਜਾੜ, ਮਾਸਟਰ ਸ਼ਾਮ ਸੁੰਦਰ, ਗਰੀਬ ਦਾਸ ਭੋਲਾ, ਸ਼ਾਮ ਲਾਲ ਉਧਨਵਾਲ, ਰਾਮ ਪਾਲ ਥੋਪੀਆ, ਮਾਸਟਰ ਰਾਮ ਪਾਲ ਭਾਣੇਵਾਲ, ਸੋਨੂੰ ਭਾਣੇਵਾਲ, ਬਿੰਦਰ ਸਰਪੰਚ ਰੁੜਕੀ, ਗੁਰਬਚਨ ਮੀਲੂ, ਲਾਡੀ ਮੁੱਖੂਪੁਰ, ਹਰਕੰਵਲ ਸਿੰਘ ਕੌਲਗੜ੍ਹ, ਕੇਵਲ ਕ੍ਰਿਸ਼ਨ ਜੋਗੇਵਾਲ, ਪਰਿਵਾਰਕ ਮੈਂਬਰਾਂ ਵਿਚ ਭਗਤ ਚਰਨਜੀਤ ਭਾਟੀਆ, ਰਵੀਇੰਦਰ ਭਾਟੀਆ, ਦੀਪਕ ਭਾਟੀਆ ਇੰਸਪੈਕਟਰ, ਦੀਪਇੰਦਰ ਭਾਟੀਆ ਬਿੰਦਾ, ਰੋਮੀ ਭਾਟੀਆ, ਅਮਨਦੀਪ ਭਾਟੀਆ, ਜਤਿੰਦਰ ਸਿੰਘ ਜਿੰਮੀ ਭਾਟੀਆ, ਗੁਰਵਿੰਦਰ ਭਾਟੀਆ, ਕਾਲਾ ਡੋਡੀ, ਸੁਰਿੰਦਰ ਸਿੰਘ ਭਾਟੀਆ, ਹਨੀ ਭਾਟੀਆ, ਵਿਜੇ ਕੁਮਾਰ ਭਾਟੀਆ, ਸ਼ਾਮ ਲਾਲ ਭਾਟੀਆ, ਸਮੁੱਚੇ ਰਿਸ਼ਤੇਦਾਰ, ਪਿੰਡ ਆਦੋਆਣਾ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



