ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਗੀਤ ਆ ਰਿਹਾ ਹੈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) “ਅਸ਼ੋਕਾ ਇੰਨਫੋਟੇਨਮੈਂਟ ਅਤੇ ਮਨੀ ਚੌਹਾਨ” ਬਹੁਜਨ ਮਸੀਹਾ ਸਾਹਿਬ ਕਾਂਸ਼ੀ ਰਾਮ ਜੀ ਦੇ 18ਵੇਂ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਗੀਤ “ਕਾਂਸ਼ੀ ਰਾਮ ਜੀ ਮਿਸ਼ਨ ਤੇਰਾ” ਗਾਇਕ ਧਰਮਵੀਰ ਨਦਾਨ ਜੀ ਦੀ ਅਵਾਜ ਵਿੱਚ ਲੈ ਕੇ ਆ ਰਹੇ ਹਾਂ । ਇਸ ਗੀਤ ਨੂੰ ਕਲਮਬੰਦ ਰਾਜਬੀਰ ਗੰਗੜ ਜੀ ਨੇ ਕੀਤਾ ਹੈ । ਸੰਗੀਤ ਅਤੇ ਵੀਡਿਉਗ੍ਰਾਫੀ ਮੈਲੋਡੀ ਬੀਟਸ ਵੱਲੋਂ ਕੀਤੀ ਗਈ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੋਥੜਾਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਵਿਕਾਸ ਦੇ ਰਹਿੰਦੇ ਕਾਰਜਾਂ ਨੂੰ ਕਰਨ ਲਈ
Next articleਸਰਪੰਚ ਦੀ ਚੋਣ ਲੜ੍ਹਨ ਲਈ ਰਾਮ ਸਰੂਪ ਚੰਬਾ ਸਾਬਕਾ ਸਰਪੰਚ