ਆਹ ਵੀ ਬੜਾ ਨਾਲੇ ਪੁੰਨ ਤੇ ਨਾਲੇ ਫਲੀਆਂ ਖਟਣ ਵਾਲਾ ਕੰਮ ਕਰਤਾ ਨਿਊਜੀਲੈਂਡ ਕੱਬਡੀ  ਫੈਡਰੇਸ਼ਨ ਵਾਲੇ  ਖੇਡ ਪਰਮੋਟਰ ਵੀਰਾਂ ਨੇ

ਨਿਊਜੀਲੈਂਡ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਤੀਰਥ ਅਟਵਾਲ ਕੱਬਡੀ  ਪ੍ਰਮੋਟਰ ,  ਗੁਰਦੀਪ ਅਟਵਾਲ ਕੱਬਡੀ ਪ੍ਰਮੋਟਰ ,  ਬਿਲਾ ਦੁਸਾਂਝ ਕੱਬਡੀ ਪ੍ਰਮੋਟਰ   ਤੇ ਹੋਰ ਸੰਗੀ ਸਾਥੀਆਂ ਬਦੋਲਤ ਜਿਹਨਾਂ ਦੇ ਸਦਕੇ ਹਰ ਸਾਲ ਰਹਿ ਜਾਂਦੇ ਕੋਚ,ਰੈਫਰੀ,ਖਿਡਾਰੀ ਤੇ ਕੂਮੋਂਟਰ ਨਿਊਜੀਲੈਂਡ ਚ ਸੇਵਾਵਾਂ ਦੇਣ ਲਈ ਸਂਦੇ ਜਾ ਰਹੇ ਨੇ । ਇਹਨਾਂ ਸਭਨਾਂ ਚ ਸ਼ਾਮਿਲ ਆਪਣੇ ਖਿਡਾਰੀ ਵੀਰ   ਪਰਦੀਪ ਤੂਫਾਨ ਦੇ ਵੀਜਾ ਲਗਵਾਏ ਦੀ ਬੜੀ ਖੁਸ਼ੀ ਹੋਈ । ਇਹ ਓਹਦੀ ਸਂਟ ਤੋਂ ਬਾਦ ਕੀਤੀ ਹਡ ਤੋੜਵੀ ਮਿਹਠਤ ਦਾ ਹੀ ਫਲ ਦਿਂਤਾ ਹੈ ਖੇਡ ਪਰਮੋਟਰ ਵੀਰਾਂ ਨੇ ! ਜਿਹਠਾਂ ਦਾ ਮਕਸਦ ਸਿਰਫ ਸੁਪਰ ਸਟਾਰ ਖਿਡਾਰੀਆਂ ਨਾਲ ਲੈੱਸ ਟੀਮਾਂ ਹੀ ਮੈਦਾਨ ਵਿੱਚ ਉਤਾਰਨਾਂ ਠਹੀਂ ਸਗੋਂ ਨਵੇਂ ਖਿਡਾਰੀਆਂ ਤੇ ਲੋੜਵੰਦ ਖਿਡਾਯੀਆਂ ਨੂੰ ਵੀਂ ਵੱਧ ਮੌਕਾ ਦੇਣਾ ਆ!ਤੇ ਇਸੇ ਲਈ ਹਰ ਸਾਲ ਦੀ ਤਰਾਂ ਐਤਕੀ ਵੀ ਉਥੋਂ ਦੀਆਂ ਕਲਬਾਂ ਵਲੋਂ ਕਈ ਖਿਡਾਰੀਆਂ ਦੇ ਵੀਜ਼ੇ ਫੇਰ ਲਗਵਾ ਦਿੱਤੇ ਆ  ਇਸ ਲਈ  ਧੰਨਵਾਦ ਹੈ ਇਹਲਾਂ ਸਾਰੇ ਖੇਡ ਪ੍ਰਮੋਟਰ  ਦਾ ਤੇ ਸਾਰੇ ਖੇਡ ਜਗਤ ਵਲੋਂ ਵਿਦੇਸ਼ੀ ਜਹਾਜੇ ਚੜਨ ਵਾਲੇ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ  ਮੁਬਾਰਕਾਂ ਹੋਣ ਜੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 04/10/2024
Next articleਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਢਾਹਾਂ ਕਲੇਰਾਂ ਵਿਖੇ ਹੋ ਰਹੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਬੈਨਰ ਰਲੀਜ਼