ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਦੀ ਚੋਣ ਹੋਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦਾ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ ਨੂੰ ਪ੍ਰਧਾਨ ਚੁੱਣਨ ਤੇ ਸਾਰੀ ਸੰਸਥਾਂ ਦੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜੀ ਜਿੰਨਾ ਵੱਲੋਂ ਐਨਾ ਮਾਣ ਸਤਿਕਾਰ ਦਿੱਤਾ ਗਿਆ ਇਸ ਮੌਕੇ ਮੈਂਬਰਾਂ ਤੋਂ ਇਲਾਵਾ ਉੱਘੇ ਸਮਾਜ ਸੇਵਕ ਜੈਪਾਲ ਸੁੰਡਾ ਜੀ ਅਤੇ ਪਹਿਲਵਾਨ ਜਗਦੀਸ਼ ਗੁਣਾਚੌਰ ਜੀ ਹਾਜ਼ਰ ਸਨ
ਪ੍ਰਧਾਨਃ-ਰਾਜ ਦਦਰਾਲ
ਸੀਨੀਅਰ ਵਾਇਸ ਪ੍ਰਧਾਨਃ-ਵਿਜੇ ਗੁਣਾਚੌਰ
———————————-
ਜਰਨਲ ਸਕੱਤਰਃ-ਮਾਃਮੱਖਣ ਬਖਲੌਰ
ਵਾਇਸ ਸਕੱਤਰਃ-ਹਰਦੀਪ ਦੀਪਾ
ਸਕੱਤਰਃ-ਰਵਿਜੈ ਜਾਡਲਾ
————————————
ਖਜਾਨਚੀਃ-ਜਹਦੀਸ਼ ਜਾਡਲਾ
ਸਹਾਇਕ ਖ਼ਜ਼ਾਨਚੀਃ-ਦਵਿੰਦਰ ਰੂਹੀ
————————————-
ਜੁਆਇਟ ਸੈਕਟਰੀਃ-ਹਰਦੀਪ ਬੱਲ
ਚੀਫ ਅਡਵਾਇਜਰਃ-ਦੀਪ ਅਲਾਚੌਰੀਆ
—————————————-
ਮੁੱਖ ਸਲਾਹਕਾਰਃ-
ਬੀ.ਆਰ.ਡਿਮਾਣਾ,ਨਿਰਮਲ ਨਿੰਮਾ,ਲੱਕੀ ਹਿਆਲਾ,ਪਰਸ਼ੋਤਮ ਬੰਗੜ,ਦਵਿੰਦਰ ਬੀਸ਼ਲਾ,ਸਤਨਾਮ ਸੂਰਮਾ,ਸਾਬੀ ਮਕੁੰਦਪੁਰ
————————————
NRI ਮੁੱਖ ਸਲਾਹਕਾਰ
ਸ੍ਰੀ ਬਿੱਲ ਬਸਰਾ Canada,ਅਮਰਜੀਤ ਬੇਗਮਪੁਰੀ Canada,ਗੀਤਕਾਰ ਅਸ਼ੋਕ ਸੂੰਢ,ਧੰਨਪੱਤ ਰਾਏ ਸੱਲਣ USA,ਧਰਮਪਾਲ ਕਲੇਰ ਜਰਮਨੀ,ਜਸਵੀਰ ਸੌਧੀ UK,ਰਾਮ ਚੁੰਬਰ ਬਹਿਰਾਮ Canada
———————————
ਔਰਗਨੇਜਰ ਸੈਕਟਰੀਃ-ਰਾਜ ਬਾਹੜੋਵਾਲ
ਮੀਡੀਆ ਇੰਨਚਾਰਜ
ਸੋਨੀ ਸਰੋਆ,ਮਹੇਸ਼ ਸਾਜਨ
—————————————
ਕਮੇਟੀ ਮੈਂਬਰਃ-ਸਤਨਾਮ ਸੂਰਮਾ,ਧਰਮਵੀਰ ਏ ਜੇ ਫਿਲਮ,ਬੱਬੂ ਖਾਨਖਾਨਾ,ਸੁੱਖਾ ਮੋਰਾਵਾਲੀ,ਰਾਮ ਮੌਜੀ,ਰਾਜ ਕੁਮਾਰ ਓੁਆਣ,ਲੱਖਾ ਭੱਰੋਮਜਾਰਾ,ਜੱਸੀ ਨਿਗਾਹ,ਦਲਜੀਤ ਬਾਲੀ,ਬਲਜੀਤ ਜੱਸੀ,ਬੀ.ਮਾਹੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਨੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਤੋਂ ਪੰਜਾਬ ਵਿੱਚ ਪਏ ਪੁਰਾਣੇ ਝੋਨੇ ਨੂੰ ਚੁੱਕਣ ਦੀ ਮੰਗ ਕੀਤੀ ਹੈ।
Next articleਬੁੱਧ ਚਿੰਤਨ/ ਤਮਾਸ਼ਾ ਇਹ ਹਿੰਦੋਸਤਾਨ !