ਸ਼ਹਿਰ ਬੰਗਾ ਸਰਕਾਰੀ ਸਕੂਲ ਵਿਖੇ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਵਾਰੇ ਦੱਸਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼ਹਿਰ ਬੰਗਾ ਸਰਕਾਰੀ ਸਕੂਲ ਵਿਖੇ ਡੇਗੂ ਅਤੇ ਮਲੇਰੀਆ ਬਿਮਾਰੀਆਂ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਇਸ ਦੇ ਰੋਕਥਾਮ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਸ ਵਾਰੇ ਮੈਡਮ ਮਨਜੀਤ ਕੌਰ ਐਲ ਐਚ ਵੀ ਨੇ ਸਾਰੀ ਜਾਣਕਾਰੀ ਦਿੱਤੀ। ਇਸ ਵੇਲੇ ਸਕੂਲ ਦਾ ਸਟਾਫ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਾਪ /ਪੁੰਨ
Next articleकिशन पटनायक के स्मृति दिवस पर सोशलिस्टों ने लिया मोदी सरकार को उखाड़ फेंकने का संकल्प ।