ਗਾਇਕ ਦਵਿੰਦਰ ਬੀਸਲਾ ਜੀ ਦਾ ਨਵਾਂ ਗਾਣਾ ਆਇਸ ਓਨ ਯੂ (Eyes On You ) ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਗਾਇਕ ਦਵਿੰਦਰ ਬੀਸਲਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਗਾਇਕ ਦਵਿੰਦਰ ਬੀਸਲਾ ਜੀ ਦਾ ਨਵਾਂ ਸਿੰਗਲ ਟਰੈਕ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.ਇਸ ਗਾਣੇ ਨੂੰ ਹਾਈ ਰੇਟੇਡ ਸਟੂਡੀਓ(High Rated Studio) ਮਿਊਜ਼ਿਕ ਕੰਪਨੀ ਵਿੱਚ ਰੀਲਿਜ਼ ਕੀਤਾ ਗਿਆ ਹੈ, ਇਸ ਗਾਣੇ ਨੂੰ ਸੰਗੀਤ ਦਿੱਤਾ ਹੈ ਆਰ ਜੇ ਬੀਟਸ (ARjay Beats)ਜੀ ਨੇ, ਬਹੁਤ ਹੀ ਅੱਛੇ ਬੋਲਾਂ ਦੇ ਨਾਲ ਲਿਖਿਆ ਹੈ ਸੁਖਦੀਪ ਦੋਸਾਂਝ ਜੀ ਨੇ ਵੀਡੀਓ ਕੀਤੀ ਹੈ ਬਿਪਨ ਕੁਮਾਰ ਜੀ ਨੇ. ਇਸ ਦੇ ਨਾਲ ਨਾਲ ਗਾਇਕ ਦਵਿੰਦਰ ਬੀਸਲਾ ਜੀ ਨੇ ਅੱਗੇ ਹੋਰ ਵੀ ਆਉਣ ਵਾਲੇ ਆਪਣੇ ਗਾਣਿਆਂ ਦਾ ਜ਼ਿਕਰ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਿਸ਼ਨਰੀ ਪਿੰਡ ਖਲਵਾੜਾ ਦੇ ਸੰਤੋਖ ਚੋਪੜਾ ਜੀ ਦੀ ਅੰਤਿਮ ਅਰਦਾਸ
Next articleਸ਼ੁਭ ਸਵੇਰ ਦੋਸਤੋ