“ਕਸੂਰ ਲਹਿੰਦੇ ਪੰਜਾਬ ਦੀ ਕਵੀ ਦਰਬਾਰ ਦੀ ਰਿਪੋਰਟ'”

(ਸਮਾਜ ਵੀਕਲੀ) ਸਦਰ ਬੁੱਲੇ ਸ਼ਾਹ ਅਦਬੀ ਸੰਗਤ ਰਜਿਸਟਰਡ ਕਸੂਰ
ਕਸੂਰ ਜਿਲੇ ਵਿੱਚ ਪਹਿਲੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੇ ਕਵੀ ਦਰਬਾਰ
ਬੁੱਲੇ ਸ਼ਾਹ ਅੱਧੀ ਸੰਗਤ ਰਜਿਸਟਰਡ ਕਸੂਰ ਦੀ ਛਤਰ ਛਾਵੇਂ 31 ਅਗਸਤ 2024 ਹਫਤੇ ਦੇ ਦਿਹਾੜ ਬਾਬਾ ਬੁੱਲੇ ਸ਼ਾਹ ਦੇ 267 ਵੇ ਵਰੇ ਵਾਰ ਉਸ ਮੁਬਾਰਕ ਦੇ ਮੌਕਾ ਤੇ ਪਹਿਲੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਪ੍ਰਮੁੱਖ
,, ਪੰਜਾਬੀ ਜੁਬਾਨੋ ਅਦਬ ਦਾ ਅਜੋਕਾ ਮੁਹਾੜ ਸੀ,,
ਪ੍ਰੋਗਰਾਮ ਦੀ ਸ਼ੁਰੂਆਤ ਤਲਾਵ ਤੇ ਕੁਰਾਨ ਪਾਕ ਨਾਲ ਹੋਈ
,, ਜਨਾਬ ਹਾਫਜ਼ ਅਲੀ ਅਹਮਦ ਸਾਬਰੀ ਸੈਕਟਰੀ ਇਤਲਾਤੋਂ ਨਸ਼ਰੀਆਤ ਬੁੱਲੇ ਸ਼ਾਹ ਅਦਬੀ ਸੰਗਤ ਕਸੂਰ ਨੇ ਕੀਤੀ. ਹਾਜੀ ਸ਼ੌਕਤ ਨਕਸ਼ਬੰਦੀ ਚੇਅਰਮੈਨ ਬੁੱਲੇ ਸ਼ਾਹ ਅਦਬੀ ਸੰਗਤ ਕਸੂਰ ਨੇ ਨਾਤ ਪੇਸ਼ ਕੀਤੀ,
ਕਾਨਫਰੰਸ ਦੇ ਪਹਿਲੇ ਦੋ ਸੈਸ਼ਨ ਦੇ ਸਧਾਰਤ ਡਰ ਮੁਜਾਹਿਦਾ ਵੱਟ ਚੇਅਰ ਪਰਸਨ ਸ਼ੋਭਾ ਪੰਜਾਬੀ ਵਿਮਨ ਯੂਨੀਵਰਸਿਟੀ ਲਾਹੌਰ ਨੇ ਕੀਤੀ, ਡਰ ਮੁਖਤਾਰ ਅਹਮਦ ਅਜ਼ਮੀ ਡਾਇਰੈਕਟਰ ਮਰਕਸ ਮਿਨਹਾ ਯੂਨੀਵਰਸਿਟੀ ਲਾਹੌਰ, ਡਰ ਨਿਗਹਤ ਖੁਰਸ਼ੀਦ ਪ੍ਰਿੰਸੀਪਲ ,ਰ, ਗਵਰਨਮੈਂਟ ਗੁਰੂ ਨਾਨਕ ਕਾਲਜ ਬਰਾਏ ਹਵਾਤੀਨ ਨਨਕਾਣਾ ਸਾਹਿਬ, ਡਰ ਅਰਸ਼ਦ ਇਕਬਾਲ ਅਰਸ਼ਦ ਵਾਇਸ ਪ੍ਰਿੰਸੀਪਲ ਗਵਰਨਮੈਂਟ ਦਿਆਲ ਸਿੰਘ ਕਾਲਜ ਲਾਹੌਰ ਤੇ ਡਰ ਹਫੀਜ਼ ਅਹਮਦ ਅਸਿਸਟੈਂਟ ਫਨਾਨਸ ਸੈਕਟਰੀ, ਰ, ਗੁਜਰਾਂਵਾਲਾ ਉਚੇਚੇ ਪਰੋਣੇ ਸਨ,  ਸਟੇਜ ਸੈਕਟਰੀ ਡਰ ਮੁਹੰਮਦ ਅਰਸ਼ਦ ਸ਼ਾਹਿਦ ਤੇ ਅਸ਼ਰਫ ਖਾਨ ਲਾਸ਼ਾਰੀ ਸਨ
ਕਾਨਫਰੰਸ ਦੇ ਪਹਿਲੇ ਸੈਸ਼ਨ ਵਿੱਚ, ਡਰ ਅਰਸ਼ਦ ਮਹਿਮੂਦ ਨਾਸ਼ਾਦ ਸਦਰ ਉਰਦੂ ਡਿਪਾਰਟਮੈਂਟ ਇਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ,ਡਰ ਰਿਆਜ਼ ਸ਼ਾਇਦ ਚੇਅਰਮੈਨ, ਰ, ਪੰਜਾਬੀ ਡਿਪਾਰਟਮੈਂਟ ਜੀ. ਸੀ ਯੂਨੀਵਰਸਿਟੀ ਫੈਸਲਾਬਾਦ, ਡਰ ਮੁਹੰਮਦ ਅਯੂਬ ਪੰਜਾਬੀ ਡਿਪਾਰਟਮੈਂਟ ਪੋਸਟ ਗਰੈਜੂਏਟ ਕਾਲਜ ਸਮਨ ਆਬਾਦ, ਡਰ ਸਾਦਤ ਅਲੀ ਸਾਕਬ ਪੰਜਾਬੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਲਾਹੌਰ, ਡਰ ਫਜ਼ੀਲਤ ਬਾਨੋ ਪ੍ਰੋਫੈਸਰ ਮਿਨਹਾਜ ਯੂਨੀਵਰਸਿਟੀ ਲਾਹੌਰ, ਡਰ ਅਰਸ਼ਦ ਇਕਬਾਲ ਅਰਸ਼ਦ, ਡਰ ਅਹਿਸਾਨ ਉਲਾ ਤਾਹਿਰ ਪੰਜਾਬੀ ਡਿਪਾਰਟਮੈਂਟ ਗੌਰਮੈਂਟ ਗਰੈਜੂਏਟ ਕਾਲਜ ਗੁਜਰਾਂਵਾਲਾ, ਪ੍ਰੋਫੈਸਰ ਡਰ ਮੂਜਾਹਦਾ  ਬਟ, ਮੁਹੰਮਦ ਅਖਤਰ, ਡਰ ਜੇਬੁਨਿਸਾ ਇਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ, ਡਰ ਗੁਲਾਮ ਦਸਤਗੀਰ ਯੂਨੀਵਰਸਿਟੀ ਆਫ ਨਾਰੋਵਾਲ, ਡਰ ਜੋਗਾ ਸਿੰਘ ਵਿਰਖ ਪਟਿਆਲਾ ਯੂਨੀਵਰਸਿਟੀ, ਡਰ ਜਸਬੀਰ ਸਿੰਘ ਸਰਨਾ ਐਗਰੀਕਲਚਰਲ ਡਿਪਾਰਟਮੈਂਟ ਜੰਮੂ ਕਸ਼ਮੀਰ, ਡਰ ਜਸਵਿੰਦਰ ਸਿੰਘ ਪ੍ਰੋਫੈਸਰ ਪੰਜਾਬੀ ਡਿਪਾਰਟਮੈਂਟ ਖਾਲਸਾ ਕਾਲਜ ਪਟਿਆਲਾ, ਮੁਲਕੋ ਬਾਹਰ ਵੱਸਦੇ ਪੰਜਾਬੀ ਦਾਨਿਸ਼ਵਰਾਂ ਨੇ ਆਪਣੇ ਮਕਾਲੇ ਪੇਸ਼ ਕੀਤੇ.
ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਪੇਸ਼ ਕੀਤੀਆਂ ਗਈਆਂ. ਲੋਕ ਗਾਇਕਾਂ ਨੇ ਬੁੱਲੇ ਸ਼ਾਹ ਦਾ ਕਲਾਮ ਸੋਹਣੇ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ. ਕਾਨਫਰੰਸ ਦੇ ਇਸ ਹਿੱਸੇ ਤੋਂ ਬਾਅਦ ਐਵਾਰਡ ਤੇ ਸੰਧਾਂ ਤਕਸੀਮ ਕੀਤੀਆਂ ਗਈਆਂ, ਪੰਜਾਬੀ ਅਦਬ ਦੀ ਬੇਮਿਸਾਲ ਖਿਦਮਤ ਕਰਨ ਵਾਲੇ ਲਿਖਾਰੀਆਂ ਨੂੰ ਬੁੱਲੇ ਸ਼ਾਹ ਐਵਾਰਡ ਦਿੱਤੇ ਗਏ, ਇਸ ਮੌਕੇ ਤੇ ਸਕੂਲਾਂ ਵਿੱਚ ਪੰਜਾਬੀ ਮਜ਼ਮੂਨ ਨੂੰ ਲਾਜ਼ਮੀ ਪੜਾਉਣ ਦੀ ਮੰਗ ਵੀ ਕੀਤੀ ਗਈ ਬਾਅਦ ਵਿੱਚ ਦੂਰ ਦੁਰਾਡਿਓਂ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਪੇਸ਼ ਕੀਤਾ ਗਿਆ
ਕਾਨਫਰਸ ਦੇ ਤੀਜੇ ਹਿੱਸੇ ਵਿੱਚ ਕਵੀ ਦਰਬਾਰ ਸਜਾਇਆ ਗਿਆ ਜਿਸ ਦੀ ਸਧਾਰਤ ਮਹਿਬੂਬ ਸਰਮਦ ਲੈਲਪੁਰੀ ਨੇ ਕੀਤੀ, ਡਰ ਨਿਗਹਾ ਹੱਥ ਖੁਰਸ਼ੀਦ ਪ੍ਰਿੰਸੀਪਲ,ਰ, ਗੌਰਮੈਂਟ ਕਾਲਜ ਨਨਕਾਣਾ ਸਾਹਿਬ ਬਰਾਏ ਸਵਾ ਤੀਨ, ਬੂਟਾ ਸ਼ਾਕਰ ਲਈਆ, ਸੇਠ ਰੱਬ ਨਵਾਜ ਰੇਡੀਓ ਪਾਕਿਸਤਾਨ ਸਰਗੋਦਾ, ਫਰਹਤ ਸ਼ਕੂਰ ਪਾਕ ਪਤਨ, ਤਾਹਿਰ ਮਹਿਮੂਦ ਤਾਹਿਰ ਸਮੁੰਦਰੀ, ਯਾਸਰ ਨਹੀਂ ਮੁਲਤਾਨ, ਨਰਗਸ ਰਹਿਮਤ ਲੈਲਪੁਰ, ਨਰਗਸਨੂਰ ਲਾਹੌਰ, ਗੁਲਫਾਮ ਨਕਵੀ ਪੀਰ ਮਹੱਲ, ਨਵੀਦ ਮਲਕ, ਸ਼ਰੀਫ ਅਰਸ਼ਦ ਸਾਂਗਾ ਮਾਂਗਾ, ਜਾਵੇਦ ਕਮਲ ਮੂਸਾਪੁਰੀ, ਅਦਲ ਮਿਨਹਾਸ ਲਹੌਰੀ, ਇਕਬਾਲ ਦਰਵੇਸ਼, ਯਾਸੀਨ ਯਾਸ, ਅਸ਼ਰਫ ਆਬ, ਮੁਸ਼ਤਾਕ ਕਮਰ ਲਾਹੌਰ, ਫੈਸ਼ਨ ਨਜ਼ੀਰ ਅਨਮੋਲ ਕੰਗਨਪੁਰ, ਤੂਫੈਲ ਫਾਰੂਕੀ, ਜਾਵੇਦ ਸਹਾਰ, ਅਰਸ਼ਦ ਸ਼ਾਹਦ ਤੇ ਦੂਜੇ ਅਣਗਿਣਤ ਕਵੀਆਂ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ ਤੇ ਬਾਬਾ ਬੁੱਲੇ ਸ਼ਾਹ ਨੂੰ ਨਜ਼ਰਾਨਾ ਪੇਸ਼ ਕੀਤਾ,
ਕਾਨਫਰਸ ਦੇ ਅਖੀਰ ਤੇ ਡਰ ਰਿਆਜ਼ ਅੰਜਮ ਸਦਰ ਬੁੱਲੇ ਸ਼ਾਹਦ ਵੀ ਸੰਗਤ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸ ਕਾਨਫਰੰਸ ਨੂੰ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਲਈ ਮੀਂਹ ਦੀ ਪਹਿਲੀ ਕਣੀ ਆਖਿਆ,
ਬੁੱਲੇ ਸ਼ਾਹ ਅਦਬੀ ਸੰਗਤ ਦੇ ਸਾਰੇ ਉਹਦੇਦਾਰਾਂ ਨੇ ਆਪਣਾ
ਭਰਪੂਰ ਕਿਰਦਾਰ ਅਦਾ ਕੀਤਾ ਤੇ ਸਭ ਨੇ ਡਾਕਟਰ ਰਿਆਜ਼ ਅੰਜਮ ਨੂੰ ਕਾਮਯਾਬ ਪ੍ਰੋਗਰਾਮ ਤੇ ਮੁਬਾਰਕਬਾਦ
ਦਿੱਤੀ
ਰਿਪੋਰਟ
ਬੂਟਾ ਸ਼ਾਕਰ ਲਹਿੰਦਾ ਪੰਜਾਬ 
ਸਦਰ ਸਾਂਝੀਆਂ ਤੰਦਾਂ ਇੰਟਰਨੈਸ਼ਨਲ ਪੰਜਾਬੀ ਅਦਬੀ ਸਕਾਫਤੀ ਤਨਜ਼ੀਮ ਲਈਆ 
+92 3007460739
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਰਾਮ ਮੰਦਿਰ ਦੇ ਪਰਿਸਰ ਅੰਦਰ ਐਸ. ਸੀ ਲੜਕੀ ਨਾਲ ਭਾਜਪਾ ਦੇ ਗੁੰਡਿਆਂ ਵਲੋਂ ਬਲਾਤਕਾਰ ਕਰਨ ਵਾਲੇ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ-ਸੋਮ ਦੱਤ ਸੋਮੀ
Next articleਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਟੀਕਾਕਰਨ ਅਤੇ ਜਾਗਰੂਕਤਾ ਕੈਂਪਾਂ ਦਾ ਦੌਰਾ ਕੀਤਾ