ਪ੍ਰਵੀਨ ਬੰਗਾ ਪਰਿਵਾਰ ਸਮੇਤ ਦਰਸ਼ਨ ਲਈ ਗਏ

ਗੜ੍ਹਸ਼ੰਕਰ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਜਗਤਗੁਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਇਤਹਾਸਿਕ ਧਰਤੀ ਖੁਰਾਲਗੜ ਸਾਹਿਬ ਚਰਨ ਗੰਗਾ ਵਿਖੇ ਪਰਿਵਾਰ ਸਮੇਤ ਦਰਸ਼ਨਾ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਵੀਨ ਬੰਗਾ ਪਰਿਵਾਰ ਸਮੇਤ ਪੁੱਜੇ ਕੋਮ ਦੇ ਚੜਦੀ ਕਲਾ ਦੀ ਅਰਦਾਸ ਕੀਤੀ ਇਤਹਾਸਿਕ ਧਾਰਮਿਕ ਅਸਥਾਨਾਂ ਦੀਆਂ ਕਮੇਟੀਆਂ ਵਲੋਂ ਗੁਰੂ ਘਰ ਦੀ ਬਖਸ਼ ਸਰੋਪੇ ਤੇ ਤਸਵੀਰ ਨਾਲ ਮਾਨ ਸਨਮਾਨ ਕੀਤਾ ਪ੍ਰਬੰਧਕਾਂ ਤੇ ਸੰਗਤਾਂ ਨਾਲ ਸਮਾਜ ਨੂੰ ਚੜਦੀ ਕਲਾ ਵਿੱਚ ਲਿਜਾਉਣ ਤੇ ਸੰਵਿਧਾਨਕ ਹਕਾਂ ਨੂੰ ਕਾਇਮ ਤੇ ਪ੍ਰਾਪਤੀ ਲਈ ਕਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਮਹਾਮਾਨਵ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਮਜਬੂਤ ਕਰਨ ਲਈ ਇਕਸੁਰਤਾ ਬਣਾਉਣ ਸੰਬੰਧੀ ਵਿਚਾਰ ਵਿਟਾਂਦਰਾ ਹੋਇਆ ਸਤਿਕਾਰ ਯੋਗ ਕਮੇਟੀ ਦੇ ਪ੍ਰਧਾਨ ਬਾਬਾ ਸੁਰਿੰਦਰ ਸਿੰਘ ਜੀ ਤੇ ਪਰਬੰਧਕਾਂ ਵਲੋ ਮਾਨ ਸਨਮਾਨ ਕਰਨ ਲਈ ਦਿਲੋਂ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੱਛੜੇ ਵਰਗਾਂ‌ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਰਾਜਨੀਤਿਕ ਸ਼ਕਤੀ ਆਪਣੇ ਹੱਥਾਂ ਵਿੱਚ ਲੈਣਾ -ਅਜੀਤ ਸਿੰਘ ਭੈਣੀ
Next articleਸੇਂਟ ਕਬੀਰ ਸੀਨੀਅਰ ਸੈਕ਼ੰਡਰੀ ਸਕੂਲ ਦੇ ਵਿਦਿਆਰਥੀਆ ਨੇ ਗੋਲਡ ਮੈਡਲ ਤੇ ਕਾਂਸੇ ਦਾ ਮੈਡਲ ਜਿੱਤਕੇ ਕੀਤਾ ਸਕੂਲ ਦਾ ਨਾਮ ਰੋਸ਼ਨ : ਡਾ ਆਸ਼ੀਸ਼ ਸ਼ਰੀਨ