ਭਾਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਵੱਡਾ ਹੁੰਗਾਰਾ, ਅਨੇਕਾਂ ਪਰਿਵਾਰ ਜਥੇਬੰਦੀ ਵਿਚ ਹੋਏ ਸ਼ਾਮਲ

ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਜੀ ਆਇਆਂ ਆਖਿਆ 
ਮਹਿਤਪੁਰ,(ਸਮਾਜ ਵੀਕਲੀ)  (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਪੰਜਾਬ  ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਜਲੰਧਰ ਜ਼ਿਲ੍ਹੇ ਦੇ ਵਿੱਚ ਅਨੇਕਾਂ ਪਰਿਵਾਰ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਦਾ ਪੱਲਾ ਫੜ ਜਥੇਬੰਦੀ ਵਿੱਚ ਸ਼ਾਮਿਲ ਹੋ ਗਏ ਪਿੰਡ ਆਦਰ ਮਾਨ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਮੀਟਿੰਗ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਜੀ ਪਹੁੰਚੇ ਜਿਸ ਵਿੱਚ ਨਸ਼ਾ, ਨਜਾਇਜ਼ ਮਾਈਨਿੰਗ, ਲੁੱਟਾਂ ਖੋਹਾਂ, ਪੰਜਾਬ ਵਿੱਚ ਦਿਨ ਦਿਹਾੜੇ ਹੋ ਰਹੀਆਂ ਗੋਲੀ ਕਾਂਡ ਦੀਆਂ ਵਾਰਦਾਤਾਂ ਅਤੇ ਠੱਗੀਆਂ ਟਰੈਵਲ ਏਜੰਟਾਂ ਦੁਆਰਾ ਕੀਤੀਆਂ ਜਾਂਦੀਆਂ ਠੱਗੀਆਂ ਦਾ ਵਿਸ਼ੇਸ਼ ਮੁੱਦਾ ਰਿਹਾ ਅਤੇ ਪ੍ਰਧਾਨ ਜੀ ਨੇ ਦੱਸਿਆ ਕਿ ਪੰਜਾਬ ਵਿੱਚ ਆਉਣ ਵਾਲੇ ਦਿਨ ਹੋਰ ਵੀ ਚਿੰਤਾਜਨਕ ਹਨ ਇਸ ਵਾਸਤੇ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ ਪ੍ਰਧਾਨ ਜੀ ਨੇ ਇਸ ਸਬੰਧੀ ਸਭ ਨੂੰ ਪ੍ਰੇਰਿਤ ਵੀ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਜਿੱਥੇ ਵੀ ਕਿਸੇ ਨਾਲ ਧੱਕਾ ਹੁੰਦਾ ਹੈ ਉਸ ਨੂੰ ਇਨਸਾਫ਼ ਦਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ ਅਤੇ ਹਰਮਨਪ੍ਰੀਤ ਸਿੰਘ ਮੋਮੀ ਨੂੰ ਬਲਾਕ ਮਹਿਤਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਿੰਡ ਆਦਰਾ ਮਾਨ ਦੀ ਇਕਾਈ ਵਿੱਚ ਪਰਮਜੀਤ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਚੀਮਾ ਜਗਤਾਰ ਸਿੰਘ ਟੁਰਾਨਾ ਪਰਮਜੀਤ ਸਿੰਘ ਟੁਰਾਨਾ ਦਲੇਰ ਸਿੰਘ ਜਸਵਿੰਦਰ ਸਿੰਘ ਹਰਜਿੰਦਰ ਸਿੰਘ ਕੁਲਬੀਰ ਸਿੰਘ ਜੱਜ ਰਾਜਬੀਰ ਸਿੰਘ ਦਿਲਰਾਜ ਸਿੰਘ ਅਮਰਿੰਦਰ ਸਿੰਘ ਸੋਨੀ ਰਣਜੀਤ ਸਿੰਘ ਗਿਆਨ ਸਿੰਘ ਪ੍ਰੀਤਮ ਸਿੰਘ ਹਰਜੀਤ ਸਿੰਘ ਜੱਜ ਇੰਦਰ ਸਿੰਘ ਸੋਮ ਲਾਲ ਰਸ਼ਪਾਲ ਸਿੰਘ ਸਮਾਉਨ ਬਲਕਾਰ ਸਿੰਘ ਗੋਰਾ ਇਕਾਈ ਪ੍ਰਧਾਨ ਅਰਸ਼ਦੀਪ ਸਿੰਘ ਟੁਰਾਨਾ ਹਰਜਿੰਦਰ ਸਿੰਘ ਨੂੰ ਮੈਂਬਰ ਇਕਾਈ ਨਿਯੁਕਤ ਕੀਤਾ ਗਿਆ ਉਕਤ ਇਕਾਈ ਸ  ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ ਅਤੇ ਗੁਰਜੰਟ ਸਿੰਘ ਯੂਥ ਜ਼ਿਲਾ ਮੀਤ ਪ੍ਰਧਾਨ ਅਤੇ ਬਲਕਾਰ ਸਿੰਘ ਗੋਰਾ ਇਕਾਈ ਪ੍ਰਧਾਨ ਦੀ ਪ੍ਰੇਰਨਾ ਸਦਕਾ ਜਥੇਬੰਦੀ ਵਿੱਚ ਸ਼ਾਮਿਲ ਕੀਤੇ ਗਏ ਦੂਸਰੀ ਇਕਾਈ ਬੀਟਲ ਝੁੱਗੀਆਂ ਦੀ ਨਿਯੁਕਤ ਕੀਤੀ ਗਈ ਦਵਿੰਦਰ ਸਿੰਘ ਗੋਪੀ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਬੰਟੀ ਖਜ਼ਾਨਚੀ ਜਗਤਾਰ ਸਿੰਘ ਸਾਥੀ ਦਲਬੀਰ ਸਿੰਘ ਵਲੈਤੀਆ ਸਲਾਹਕਾਰ ਸੁਖਵਿੰਦਰ ਸਿੰਘ ਚੰਦੀ ਅਵਤਾਰ ਸਿੰਘ ਸੋਨੂੰ ਭਜਨ ਸਿੰਘ ਮੀਤ ਪ੍ਰਧਾਨ ਹਰਭਜਨ ਸਿੰਘ ਮੇਜਰ ਸਿੰਘ ਬਲਵੀਰ ਸਿੰਘ ਬੱਗਾ ਨਰਿੰਦਰ ਸਿੰਘ ਜਗਦੀਪ ਸਿੰਘ ਜਸਵੰਤ ਸਿੰਘ ਸਰਵਣ ਸਿੰਘ ਸਕੱਤਰ ਜਸਦੀਪ ਸਿੰਘ ਕਾਲਾ ਮੈਂਬਰ ਨਿਯੁਕਤ ਕੀਤੇ ਗਏ ਉਕਤ ਇਕਾਈ ਸੋਢੀ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਅਤੇ ਗੁਰਦੀਪ ਸਿੰਘ ਮਨੀਮ ਤਹਿਸੀਲ ਪ੍ਰਧਾਨ ਨਕੋਦਰ ਅਤੇ ਪਾਲਾ ਸਿੰਘ ਸਕੱਤਰ ਦੀ ਪ੍ਰੇਰਨਾ ਸਦਕਾ ਜਥੇਬੰਦੀ ਵਿੱਚ ਸ਼ਾਮਿਲ ਕਰਕੇ ਬਣਾਈ ਗਈ ਇਸ ਮੌਕੇ ਪਿੰਡ ਖੁਰਲਾਪੁਰ ਦੇ ਮੈਂਬਰ ਵੀ ਨਿਯੁਕਤ ਕੀਤੇ ਗਏ ਸਰਬਜੀਤ ਸਿੰਘ ਬਲਵਿੰਦਰ ਸਿੰਘ ਸ਼ਿੰਗਾਰਾ ਸਿੰਘ ਹੁਕਮ ਸਿੰਘ ਫ਼ੌਜੀ ਮਨਜੀਤ ਸਿੰਘ ਸੇਬ ਸਿੰਘ ਦਲਬਾਰਾ ਸਿੰਘ ਮੈਂਬਰ ਨਿਯੁਕਤ ਕੀਤੇ ਗਏ ਇਹ ਮੈਂਬਰ ਗੁਰਮੁੱਖ ਸਿੰਘ ਸਰਪੰਚ ਪਿੰਡ ਖੁਰਲਾਪੁਰ ਦੀ ਪ੍ਰੇਰਨਾ ਸਦਕਾ ਸ਼ਾਮਿਲ ਕੀਤੇ ਗਏ ਇਸ ਮੌਕੇ ਪਿੰਡ ਬੁਰਜ ਹਸਨ ਤੋਂ ਗੁਰਮੁੱਖ ਸਿੰਘ ਅਮਰ ਦਾਸ ਨਿਸ਼ਾਨ ਸਿੰਘ ਅਮਨਦੀਪ ਸਿੰਘ ਕਰਨ ਸਿੰਘ ਗੁਰਮੀਤ ਸਿੰਘ ਮੈਂਬਰ ਨਿਯੁਕਤ ਕੀਤੇ ਗਏ ਇਹ ਮੈਂਬਰ ਡਾ ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰ ਮਹਿਲ ਦੀ ਪ੍ਰੇਰਨਾ ਸਦਕਾ ਨਿਯੁਕਤ ਕੀਤੇ ਗਏ ਇਸ ਮੌਕੇ ਪਿੰਡ ਪਰਜੀਆਂ ਖੁਰਦ ਤੋਂ ਅਨਮੋਲ ਪ੍ਰੀਤ ਸਿੰਘ ਪਰਮਜੀਤ ਸਿੰਘ ਜਰਨੈਲ ਸਿੰਘ ਮੈਂਬਰ ਨਿਯੁਕਤ ਕੀਤੇ ਗਏ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਬੀਰ ਸਿੰਘ ਗੋਬਿੰਦਪੁਰ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ ਸਤਨਾਮ ਸਿੰਘ ਲੋਹਗੜ੍ਹ ਮੈਂਬਰ ਐਗਜੈਕਟਿਵ ਕਮੇਟੀ ਪੰਜਾਬ ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ ਰਮਨਜੀਤ ਸਿੰਘ ਸਮਰਾ ਜ਼ਿਲ੍ਹਾ ਯੂਥ ਪ੍ਰਧਾਨ ਜਲੰਧਰ ਗੁਰਦੀਪ ਸਿੰਘ ਮਨੀਮ ਤਹਿਸੀਲ ਪ੍ਰਧਾਨ ਨਕੋਦਰ ਡਾ ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰ ਮਹਿਲ ਗੁਰਜੰਟ ਸਿੰਘ ਯੂਥ ਮੀਤ ਪ੍ਰਧਾਨ ਗਗਨਦੀਪ ਸਿੰਘ ਸੋਨੂ ਯੂਥ ਪ੍ਰਧਾਨ ਰਣਜੀਤ ਸਿੰਘ ਕੋਹਾੜ ਬਲਾਕ ਯੂਥ ਮੀਤ ਪ੍ਰਧਾਨ ਸਤਬੀਰ ਸਿੰਘ ਤਹਿਸੀਲ ਮੀਤ ਪ੍ਰਧਾਨ ਮਹਿਤਪੁਰ ਜਸਪਾਲ ਸਿੰਘ ਯੂਥ ਤਹਿਸੀਲ ਪ੍ਰਧਾਨ ਮਹਿਤਪੁਰ ਸੁਖਬੀਰ ਸਿੰਘ ਬਲਾਕ ਯੂਥ ਮੀਤ ਪ੍ਰਧਾਨ ਪਾਲਾ ਸਿੰਘ ਬੀਟਲ ਸਕੱਤਰ ਕੁਲਦੀਪ ਸਿੰਘ ਜ਼ਿਲ੍ਹਾ ਸਕੱਤਰ ਕਮਲਜੀਤ ਸਿੰਘ ਮੰਡ ਮੁੱਖ ਬੁਲਾਰਾ ਗੁਰਦੀਪ ਸਿੰਘ ਪਟਿਆਲਵੀ ਜਗਦੀਪ ਸਿੰਘ ਇਕਾਈ ਪ੍ਰਧਾਨ ਮਨਜੀਤ ਸਿੰਘ ਮੰਡ ਸੰਤੋਖ ਸਿੰਘ ਰਾਜਸਥਾਨੀ ਨਿਰਮੋਹ ਸਿੰਘ ਕਾਲਾ ਇਕਾਈ ਪ੍ਰਧਾਨ ਸ਼ਿੰਗਾਰਾ ਸਿੰਘ ਗੁਰਮੁੱਖ ਸਿੰਘ ਸਰਕਲ ਪ੍ਰਧਾਨ ਬਾਪੂ ਕੇਰ ਸਿੰਘ ਸੁਰਜੀਤ ਸਿੰਘ ਨਰਿੰਦਰ ਸਿੰਘ ਪੂਰਨ ਸਿੰਘ ਤਰਲੋਕ ਸਿੰਘ ਲਾਡੀ ਲਹੌਰੀਆ ਤਰਸੇਮ ਸਿੰਘ ਮੰਡ ਮਨਜੀਤ ਸਿੰਘ ਲਾਡੀ ਹਰਪ੍ਰੀਤ ਸਿੰਘ ਪੀਤਾ ਨਿਸ਼ਾਨ ਬਲਾਂ ਕਰਮ ਸਿੰਘ ਆਦਿ ਹਾਜ਼ਰ ਸਨ ਜਥੇਬੰਦੀ ਵਿੱਚ ਸ਼ਾਮਿਲ ਹੋਏ ਨਵ ਨਿਯੁਕਤ ਅਹੁਦੇਦਾਰਾਂ ਨੇ ਸੂਬਾ ਪ੍ਰਧਾਨ ਅਤੇ ਜਿਲਾ ਪ੍ਰਧਾਨ ਅਤੇ ਜ਼ਿਲ੍ਹਾ ਕਮੇਟੀ ਤਹਿਸੀਲ ਕਮੇਟੀ ਬਲਾਕ ਕਮੇਟੀ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਉਹ ਹਰ ਸਮੇਂ ਜਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਅਤੇ ਜਥੇਬੰਦੀ ਦੇ ਕਾਈ ਦੇ ਕਾਨੂੰਨ ਮੁਤਾਬਕ ਹੀ ਦਾਇਰੇ ਵਿੱਚ ਰਹਿ ਕੇ ਕੰਮ ਕਰਨਗੇ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਗੋਬਿੰਦਪੁਰ ਨੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਤੇ ਨਵ ਨਿਯੁਕਤ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਜੀ ਆਇਆ ਨੂੰ ਆਖਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੀਕੇਯੂ ਤੋਤੇਵਾਲ ਵੱਲੋਂ 13 ਸਤੰਬਰ ਨੂੰ ਪੰਜਾਬ ਦੇ ਸਾਰੇ ਡੀ.ਸੀ ਦਫਤਰਾਂ ਅੱਗੇ ਮੁੱਖ ਮੰਤਰੀ,ਪ੍ਰਧਾਨ ਮੰਤਰੀ ਅਤੇ ਕੰਗਨਾਂ ਰਨਾਉਤ ਦੇ ਪੁਤਲੇ ਫੂਕਣ ਤੋਂ ਬਾਅਦ ਦਿੱਤੇ ਜਾਣਗੇ ਮੰਗ ਪੱਤਰ – ਸੁੱਖ ਗਿੱਲ ਮੋਗਾ
Next articleਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਐੱਸ. ਐੱਮ. ਓ. ਡਾ. ਦਵਿੰਦਰਪਾਲ ਦਾ ਸਵਾਗਤ