ਡੇਰਾ ਪੰਡਵਾ ਵਿਖੇ ਪ੍ਰੀਆ ਬੰਗਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ

ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜੈ ਗੁਰੂਦੇਵ ਜੀ ਕੱਲ ਡੇਰਾ ਬਾਬਾ ਹੰਸ ਰਾਜ ਜੀ ਸੱਚਖੰਡ ਪੰਡਵਾ ਵਿਖੇ। ਬਰਸੀ ਸਮਾਗਮ ਤੇ ਗੁਰੂ ਰਵਿਦਾਸ ਸਰੋਵਰ ਦੀ ਸਥਾਪਨਾ ਦਿਵਸ ਮਨਾਏ ਗਏ। ਇਸ ਮੌਕੇ ਸੰਤ ਮਹਿੰਦਰ ਪਾਲ ਜੀ ਮਹਾਰਾਜ ਵੱਲੋ ਗੋਲਡ ਮੈਡਲ ਨਾਲ ਮਾਣ ਸਨਮਾਨ ਕੀਤਾ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਤੇ ਸੰਤ ਸਮਾਜ ਦਾ। ਇਸ ਮੌਕੇ ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਸੰਤ ਜਸਵਿੰਦਰ ਡਾਡੀਆ ਸੰਤ ਬੀਬੀ ਬਿਮਲਾ ਜੀ ਜੱਸੀ ਤੱਲਣ ਭਾਜੀ ਕਮਲ ਬੰਗਾ ਭਾਜੀ ਜਰਨੈਲ ਨੰਗਲ ਭਾਜੀ ਅਤੇ ਸੰਤ ਸਮਾਜ ਹੋਰ ਵੀ ਮਹਾਨ ਸ਼ਖਸੀਅਤਾ ਮੌਜੂਦ ਸਨ। ਸਾਰਿਆਂ ਸੰਗਤਾ ਸੰਤ ਸਮਾਜ ਦੀ ਕੋਟਿਨ ਕੋਟ ਧੰਨਵਾਦ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗ਼ਲਤ ਲੋਕਾਂ ਨੂੰ ਨੱਥ ਪਾਈ ਜਾ ਸਕੇ –ਡਾ ਨਛੱਤਰ ਪਾਲ ਐਮ ਐਲ ਏ
Next articleਕਲੱਕਤਾ ਵਿਖੇ ਇੱਕ ਡਾਕਟਰ ਬੱਚੀ ਨਾਲ ਬਲਾਤਕਾਰ ਦੇ ਰੋਸ ਵਜੋਂ ਬਸਪਾ ਨੇ ਰਾਸ਼ਟਰਪਤੀ ਦੇ ਨਾਂਅ ਪੱਤਰ ਦਿੱਤਾ