ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਗੋਲਡੀ ਪਰਖਾਲੀ

ਰੋਪੜ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪਰਖਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੁੱਖ ਮਹਿਮਾਨ ਸਰਦਾਰ ਜਸਵੀਰ ਸਿੰਘ ਗੜੀ ਸਮਾਲ ਹੋਏ ਉਨ੍ਹਾਂ ਨਾਲ ਸੂਬਾ ਸਕੱਤਰ ਮਾਸਟਰ ਰਾਮਪਾਲ ਅਬਿਆਣਾ ਪਹੁੰਚੇ ਇਸ ਮੀਟਿੰਗ ਵਿੱਚ ਗੜ੍ਹੀ ਨੇ ਬੋਲਦਿਆਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਣ ਦੀ ਲੋੜ ਹੈ ਇਸ ਮੌਕੇ ਤੇ ਗੜ੍ਹੀ ਵਲੋਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਤੇ ਸਤਨਾਮ ਸਿੰਘ ਤੇ ਸੁਖਵਿੰਦਰ ਸਿੰਘ ਬਿੱਲੂ ਰੋਪੜ ਦੀ ਅਗਵਾਈ ਹੇਠ ਐਡਵੋਕੇਟ ਸੁਰਿੰਦਰ ਕੁਮਾਰ ਕੈਂਥ ਆਲਮਪੁਰ ਸੂਰਜ ਕੁਮਾਰ ਆਲਮਪੁਰ ਗੁਰਿੰਦਰ ਸਿੰਘ ਜਨਗਲ ਮਲਹੋਤਰਾ ਕਲੋਨੀ ਰੋਪੜ ਨੌਜਵਾਨ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਸੂਬਾ ਪ੍ਰਧਾਨ ਵੱਲੋਂ ਸ਼ਾਮਿਲ ਕਰਵਾਇਆ ਗਿਆ ਔਰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਇਸ ਮੌਕੇ ਤੇ ਹਲਕਾ ਪ੍ਰਧਾਨ ਮੋਹਨ ਸਿੰਘ ਨਜਰਾ ਜਿਲਾ ਮੀਤ ਪ੍ਰਧਾਨ ਗੁਰਚੰਦ ਸਿੰਘ ਖਾਲਸਾ ਜਿਲਾ ਕੈਸ਼ੀਅਰ ਸੁਰਿੰਦਰ ਸਿੰਘ ਪਰਖਾਲੀ ਗੁਰਚੰਦ ਸਿੰਘ ਕਟਾਣਾ ਤਰਸੇਮ ਚੰਦ ਬੈਂਸ ਰਕੇਸ਼ ਕੁਮਾਰ ਪਿੰਕੀ ਜਸਪਾਲ ਸਿੰਘ ਗੱਡੂ ਸੀਨੀਅਰ ਆਗੂ ਡੀਐਸਪੀ ਸੁਰਜੀਤ ਲਾਲ ਰੋਪੜ ਮਹਿੰਦਰ ਪਾਲ ਪਵਿੰਦਰ ਸਿੰਘ ਕੋਟਲਾ ਜਸਵੰਤ ਸਿੰਘ ਬਹਿਰਾਮਪੁਰ ਸੁਖਦੀਪ ਸਿੰਘ ਘਨੌਲੀ ਹਜੂਰਾ ਸਿੰਘ ਡਗੌਲੀ ਗੁਰਪ੍ਰੀਤ ਸਿੰਘ ਅੱਗਪੁਰ ਬਹੁਤ ਸਾਰੇ ਆਗੂ ਹਾਜਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਮਾਹਿਲਪੁਰ ਰੋਡ ਵਿਖੇ ਲੰਬੀਆਂ ਵਿਚਾਰਾਂ ਹੋਈਆਂ
Next articleਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਅਜ਼ਾਦੀ ਦਿਵਸ ਦੀਆਂ ਵਧਾਈਆਂ –ਸ ਦਿਲਬਾਗ ਸਿੰਘ ਬਾਗੀ।