ਬੁਢਲਾਡਾ ਵਿਖੇ ਬਸਪਾ ਆਗੂਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸਟੈਚੂ ਤੇ ਅਜ਼ਾਦੀ ਦਿਵਸ ਮਨਾਇਆ

ਬੁਢਲਾਡਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਸਟੈਚੂ (ਅੰਬੇਦਕਰ ਚੌਕ ਬੁਢਲਾਡਾ) ਵਿਖੇ ਨਤਮਸਤਕ ਹੋਏ
ਗੁਰਧਿਆਨ ਸਿੰਘ ਕਟਾਰੀਆ ਜ਼ਿਲ੍ਹਾ ਪ੍ਰਧਾਨ ਬੀ ਵੀ ਐਫ ਮੀਡੀਆ ਇੰਚਾਰਜ ਹਲਕਾ ਬੁਢਲਾਡਾ, ਹਲਕਾ ਪ੍ਰਧਾਨ ਜਸਵੀਰ ਸਿੰਘ ਰੰਘੜਿਆਲ ਬਸਪਾ, ਸ਼ੇਰ ਸਿੰਘ ਸ਼ੇਰ ਬੁਢਲਾਡਾ, ਰਾਮਫਲ ਜ਼ਿਲ੍ਹਾ ਸਕੱਤਰ, ਮਾਸਟਰ ਰੂਲਦੂ ਸੁਚੰਦ,ਅਮਰੀਕ ਸਿੰਘ ਬੁਢਲਾਡਾ, ਕੁਲਦੀਪ ਸਿੰਘ ਸੀਮਾਰ, ਸ਼ਿਵਜੀ, ਹੋਰ ਅਹੁਦੇਦਾਰ ਵਰਕਰ ਅਤੇ ਨਜ਼ਦੀਕ ਵਿਅਕਤੀ ਹਾਜ਼ਰ ਸਨ। ਇਹਨਾਂ ਸਾਰਿਆਂ ਆਗੂਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੰਵਿਧਾਨ ਕਰਕੇ ਸਾਡੇ ਸਮਾਜ ਨੂੰ ਅਜ਼ਾਦੀ ਪ੍ਰਾਪਤ ਹੋਈ ਹੈ। ਇਸ ਲਈ ਅੱਜ ਅਜ਼ਾਦੀ ਦਿਵਸ ਦੇ ਮੌਕੇ ਤੇ ਬਾਬਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਰਜ਼ ਮੁਕਤ (ਮਿੰਨੀ ਕਹਾਣੀ)
Next articleਜ਼ਿੰਦਗੀ- ਇੱਕ ਪਹੇਲੀ-