ਬਹੁਜਨ ਸਮਾਜ ਪਾਰਟੀ ਬੰਗਾ ਦੇ ਵਰਕਰਾਂ ਨੂੰ 14 ਤਰੀਕ ਨੂੰ ਪਹੁੰਚਣ ਲਈ ਸੱਦਾ –ਪ੍ਰਵੀਨ ਬੰਗਾ

ਭੈਣ ਕੁਮਾਰੀ ਮਾਇਆਵਤੀ ਜੀ

(ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਲੋਕ ਸਭਾ , ਜਿਲ੍ਹਾਂ ਤੇ ਵਿਧਾਨਸਭਾ ਪੱਧਰ ਤੇ ਮੀਟਿੰਗਾ ਹੋ ਰਹੀਆਂ ਹਨ ਜਿਸ ਵਿਚ ਸੂਬਾ ਜਿਲ੍ਹਾਂ, ਵਿਧਾਨ ਸਭਾ ਅਤੇ ਸੈਕਟਰ ਪੱਧਰ ਦੀ ਲੀਡਰਸ਼ਿਪ ਸ਼ਾਮਿਲ ਹੋਵੇਗੀ। ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ , ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਪੰਜਾਬ ਇੰਚਾਰਜ ਵਿਧਾਇਕ ਡਾ ਨਛੱਤਰ ਪਾਲ ਜੀ ਲੋਕਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਪ੍ਰਵੀਨ ਬੰਗਾ ਸ਼ਾਮਲ ਹੋਣਗੇ। ਇਸ ਮੌਕੇ ਵਿਧਾਨਸਭਾ ਪਧਰ ਦੇ ਸੰਗਠਨ ਦੀ ਸਮੀਖਿਆ ਕੀਤੀ ਜਾਵੇਗੀ।ਇਸੇ ਹੀ ਲੜੀ ਤਹਿਤ
14 / 8 /24 ਦਿਨ ਬੁਧਵਾਰ ਨੂੰ ਦੁਪਹਿਰ 3 ਵਜੇ ਗੁਰੂ ਰਵਿਦਾਸ ਗੁਰੂ ਘਰ ਸਿਧ ਮੁਹਲਾ ਬੰਗਾ ਵਿਖ਼ੇ ਰੱਖੀ ਗਈ ਹੈ ਵਿਧਾਨਸਭਾ ਹਲਕਾ ਬੰਗਾ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਅਪੀਲ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ
ਵਲੋਂ
ਬਹੁਜਨ ਸਮਾਜ ਪਾਰਟੀ,  ਹਲਕਾ ਬੰਗਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ. ਹਰੀ ਸਿੰਘ ਦੁਬਈ ਵਾਲਿਆਂ ਦੀਆਂ ਸਮਾਜਿਕ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ- ਕੁਲਵੰਤ ਯੂ ਕੇ , ਅਜੇ ਗਾਹਟ ਯੂਐਸਏ
Next articleਪੰਜਾਬ ਸਰਕਾਰ ਦੇ ਲਾਰਿਆਂ ਤੋਂ ਦੁਖੀ ਹੋ ਕੇ ਐਨ ਐਚ ਐਮ ਕਰੋਨਾ ਵਲੰਟੀਅਰ 14 ਨੂੰ ਪਟਿਆਲਾ ਵਿਖੇ ਕਰਨਗੇ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਭਗਵੰਤ ਮਾਨ ਲਾਰਿਆਂ ਦੀ ਪੰਡ ਕਾਫੀ ਭਾਰੀ ਹੋ ਚੁੱਕੀ ਹੈ- ਰਾਜਵਿੰਦਰ ਸਿੰਘ