ਬਸਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੀਖਿਆ ਮੀਟਿੰਗ ਹੋਈ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਦਫਤਰ ਬਹੁਜਨ ਸਮਾਜ ਪਾਰਟੀ ਨਵਾਂ ਸ਼ਹਿਰ ਵਿਖੇ ਹੋਈ ਜਿਸ ਵਿੱਚ ਸ੍ਰੀ ਵਿਪੁਲ ਕੁਮਾਰ ਜੀ ਇੰਚਾਰਜ ਬਹੁਜਨ ਸਮਾਜ ਪਾਰਟੀ ਪੰਜਾਬ ਚੰਡੀਗੜ੍ਹ ਸਰਦਾਰ ਜਸਵੀਰ ਸਿੰਘ ਗੜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ MLA ਡਾਃਨਛੱਤਰ ਪਾਲ ਜੀ ਨੇ ਜਿਲ੍ਹਾ ਆਗੂਆ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੀ ਤਿਆਰੀ ਲਈ ਜੁੱਟਣ ਲਈ ਕਿਹਾ ਇਸ ਮੌਕੇ ਸ੍ਰੀ ਪਰਵੀਨ ਬੰਗਾ ਇੰਨਚਾਰਜ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਬਸਪਾ ਆਗੂ ਮਨੋਹਰ ਕਮਾਮ ਜੀ ਬਸਪਾ ਆਗੂ ਦਿਲਬਾਗ ਬਲਾਚੌਰ ਜੀ ਜਿੰਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਹਰਬਲਾਸ ਬਸਰਾ ਜੀ ਕੇਸਰ ਸੱਲਣ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬੰਗਾ, ਹਰਜਿੰਦਰ ਲੱਧੜ, ਰਵਿੰਦਰ ਮਹਿੰਮੀ, ਪ੍ਰਕਾਸ਼ ਚੰਦ,ਜੀ, ਅਤੇ ਸਮੂਹ ਵਰਕਰ ਤੁਹਾਡਾ ਆਪਣਾ ਗਾਇਕ ਤੇ ਬਸਪਾ ਵਰਕਰਃ-ਰਾਜ ਦਦਰਾਲ ਵੀ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿਆਸ
Next articleਬੋਲਣ-ਸੁਣਨ ਤੋਂ ਅਸਮਰਥ ਯਸ਼ਵੀਰ ਦੀਆਂ ਪ੍ਰਾਪਤੀਆਂ ਦੀ ਚਰਚਾ ਕੈਨੇਡਾ ਦੇ ਸਿਆਸੀ ਗਲਿਆਰਿਆਂ ਤੀਕ ਪੁੱਜੀ