ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਐਫ਼ ਸੀ ਐਸ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਦਾ ਸਕੂਲ ਦਾ ਸਟਾਫ ਅਤੇ ਵਿਦਿਆਰਥੀਆਂ ਨੇ ਗੁਰੂ ਨਾਨਕ ਸਕੂਲ ਢਾਹਾਂ ਕਲੇਰਾਂ ਵਿਖੇ ਬੂਟੇ ਲਗਾਏ ਜਿਨ੍ਹਾਂ ਵਿੱਚ ਕਈ ਬੂਟੇ ਫੱਲਦਾਰ ਅਤੇ ਕਈ ਬੂਟੇ ਫੂੱਲਦਾਰ ਅਤੇ ਸੰਘਣੀ ਛਾਂ ਦਾਰ ਸਨ। ਵਿਦਿਆਰਥੀਆਂ ਨੇ ਬਹੁਤ ਹੀ ਮਿਹਨਤ ਨਾਲ ਬੂਟੇ ਲਗਾਏ ਜਿਨ੍ਹਾਂ ਵਿੱਚ ਅਧਿਆਪਕ ਪੀ ਟੀ ਮਨਵੀਰ ਗਿੱਲ ਅਤੇ ਵਿਦਿਆਰਥੀਆਂ ਵਿੱਚ ਯੁਵਰਾਜ ਲੱਧੜ, ਬੰਧਨਾਂ ਕੁਮਾਰੀ,ਟੁਲਿੱਪ ਵਿਰਦੀ, ਰਣਜੀਤ ਕੌਰ ਅਤੇ ਰੇਨਿਕਾ ਜੀ ਨੇ ਮਿਹਨਤ ਨਾਲ ਬੂਟੇ ਲਗਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly