ਬਲਵਿੰਦਰ ਪੁਆਰ ਦੀ ਬੇਟੀ ਦੇ ਜਨਮ ਦਿਨ ਤੇ, ਅੰਮੜੀ ਦਾ ਵਿਹੜਾ, ਕਿਤਾਬ ਰਿਲੀਜ਼ ਕੀਤੀ ਗਈ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਮਿਤੀ 27 ਜੁਲਾਈ 2024 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਮੇਰੀ ਬੇਟੀ ਮਾਨਵੀ ਜਯੋਤੀ ਦੇ ਜਨਮ ਦਿਨ ਤੇ ਮੇਰੀ ਨਵੀਂ ਪੁਸਤਕ “ਅੰਮੜੀ ਦਾ ਵਿਹੜਾ” ਰਿਲੀਜ਼ ਕੀਤੀ ਗਈ ‌। ਪ੍ਰਸਿੱਧ ਸਾਹਿਤਕਾਰ ਪ੍ਰੋਫੈਸਰ ਸੰਧੂ ਵਰਿਆਣਵੀ, ਸ਼੍ਰੀ ਸੋਹਣ ਸਹਿਜਲ, ਸ਼੍ਰੀ ਸੱਤਪਾਲ ਸਾਹਲੋਂ, ਡਾ. ਰਜਨੀ ਬਾਲਾ, ਸ਼੍ਰੀ ਧਰਮ ਪਾਲ ਪੈਂਥਰ, ਸ਼੍ਰੀ ਜਗਦੀਸ਼ ਰਾਣਾ, ਸ਼੍ਰੀ ਰਜੇਸ਼ ਭਬਿਆਣਾ, ਸ਼੍ਰੀ ਗੁਰਮੀਤ ਲਾਲ ਸਾਂਪਲਾ, ਸ਼੍ਰੀ ਦਰਸ਼ਨ ਲਾਲ ਲੇਖ, ਬੀਬੀ ਸੰਤੋਸ਼ ਕੁਮਾਰੀ ਜੀ ਵਲੋਂ ਸਾਂਝੇ ਤੌਰ ਤੇ ਇਹ ਕਿਤਾਬ ਰਿਲੀਜ਼ ਕੀਤੀ ਗਈ । ਇਸ ਰਿਲੀਜ਼ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਬ ਸ਼੍ਰੀ ਪ੍ਰਸ਼ੋਤਮ ਲਾਲ ਸਰੋਏ, ਡਾ. ਸੁਰਿੰਦਰ ਕੁਮਾਰ, ਰੋਸ਼ਨ ਭਾਰਤੀ, ਜਸਪਾਲ ਸਿੰਘ, ਝਲਮਣ ਸਿੰਘ, ਹਰਭਜਨ ਨਿਮਤਾ, ਵਰਿੰਦਰ ਕੁਮਾਰ, ਜਯੋਤੀ ਪ੍ਰਕਾਸ਼, ਪ੍ਰਦੀਪ ਕੁਮਾਰ, ਪਵੀ ਟਿਵਾਣਾ, ਰੇਸ਼ਮ ਲਾਲ ਮਹੇ, ਮਹਿੰਦਰ ਰਾਮ ਫੁਗਲਾਣਾ, ਰਮੇਸ਼ ਬੰਗੜ, ਪਰਮਜੀਤ ਕਲਸੀ, ਰਜਿੰਦਰ ਕੁਮਾਰ ਜੱਸਲ, ਬਲਵਿੰਦਰ ਕੌਰ, ਮਾਨਵੀ ਜਯੋਤੀ, ਦਿਸ਼ਾਂਤ ਕੁਮਾਰ, ਅਭਿਨਾਸ਼ ਕੁਮਾਰ ਲੇਖ, ਬਲਦੇਵ ਰਾਜ ਲੇਖ, ਧਰਮ ਪਾਲ, ਮਨਜੀਤ ਕੁਮਾਰ, ਸੋਮ ਨਾਥ ਸਈਪੁਰ, ਸਿਧਾਰਥ ਨੂਰ, ਜਤਿੰਦਰ ਕੁਮਾਰ, ਗੁਰਦੀਪ ਕੁਮਾਰ, ਅੰਮ੍ਰਿਤ ਹੀਰ ਆਦਿ ਵੀ ਸ਼ਾਮਿਲ ਹੋਏ ‌। ਮੈਂ ਦੁਆਵਾਂ ਦੇਣ ਵਾਲਿਆਂ ਦਾ, ਚਾਹੁਣ ਵਾਲਿਆਂ ਦਾ ਸਦਾ ਰਿਣੀ ਰਹਾਂਗਾ।

ਵਲੋਂ ਬਲਵਿੰਦਰ ਪੁਆਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਹੁਜਨ ਸਮਾਜ ਨੂੰ ਹੁਕਮਰਾਨ ਬਣਾਉਣਾ ਮੁੱਖ ਉਦੇਸ਼ ਡਾਕਟਰ ਜੈਪ੍ਰਕਾਸ਼ ਸਿੰਘ।
Next articleਕਾਂਗਰਸ ਨੇ ਹਮੇਸ਼ਾ ਦਲਿਤ ਅਤੇ ਪਿਛੜੇ ਵਰਗਾਂ ਦੇ ਹੱਕਾਂ ਤੇ ਡਾਕਾ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ – ਜਸਵੀਰ ਸਿੰਘ ਗੜੀ