ਸਰਕਾਰ

ਦੀਪ ਸੰਧੂ
(ਸਮਾਜ ਵੀਕਲੀ)
ਨੋਟ ਵੀ ਤੇਰੇ, ਵੋਟ ਵੀ ਤੇਰੇ
ਥਾਣਾ, ਕਚਹਿਰੀ, ਕੋਰਟ ਵੀ ਤੇਰੇ
ਠੱਪੇ, ਮੋਹਰਾਂ, ਚਿਤਰ, ਛਾਪੇ
ਰਿਸ਼ਵਤਖੋਰੀ ਤੇ ਛੋਟ ਵੀ ਤੇਰੇ
ਜਿੱਤ ਹਾਰ ਦਾ ਡਰ ਹੈ ਕਾਹਦਾ
ਬੈਲਟ ਤੇ ਪਰਨੋਟ ਵੀ ਤੇਰੇ
ਲੋਕਤੰਤਰ ‘ਚੋਂ ਲੋਕ ਗਾਇਬ ਹਨ
ਜਨਤਾ ਸੀਨੇ ਚੋਟ ਵੀ ਤੇਰੇ
ਦੀਪ ਸੰਧੂ 
+61 459 966 392

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਦੀ ਫਗਵਾੜ੍ਹਾ ਆਮਦ ਮੌਕੇ ਕਈ ਅਧਿਆਪਕ ਆਗੂ ਘਰਾਂ ਵਿੱਚ ਨਜ਼ਰਬੰਦ
Next articleਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਪਰਿਵਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਰਿਵਾਰ ਹੋਇਆ ਨਤਮਸਤਕ