ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਵੱਲੋ ਉਘੇ ਲੇਖਕ ਤੇ ਸਮਾਜਸੇਵੀ ਸ਼ਿਵਨਾਥ ਦਰਦੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। 

ਫ਼ਰੀਦਕੋਟ ( ਸਮਾਜ ਵੀਕਲੀ ) ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ 908) ਫ਼ਰੀਦਕੋਟ ਨੇ ਟਿੱਲਾ ਬਾਬਾ ਫ਼ਰੀਦ ਜੀ ਹਾਲ ‘ਚ ਮੀਟਿੰਗ ਵਿੱਚ ਸਾਂਝੇ ਤੌਰ ਤੇ ਫੈਸਲਾ ਲੈ , ਸੁਸਾਇਟੀ ਦੇ ਸੀਨੀਅਰ ਪ੍ਰੈਸ ਸਕੱਤਰ ਦੇ ਅਹੁਦੇ ਲਈ ਲੇਖਕ ਤੇ ਸਮਾਜਸੇਵੀ ਸ਼ਿਵਨਾਥ ਦਰਦੀ ਫ਼ਰੀਦਕੋਟ ਨੂੰ ਚੁਣਿਆ ਗਿਆ। ਇਹ ਜਾਣਕਾਰੀ ਸੁਸਾਇਟੀ ਦੇ ਜਰਨਲ ਸਕੱਤਰ ਸੁਖਵੀਰ ਰੱਤੀ ਰੋੜੀ ਜੀ ਨੇ ਸਾਂਝੀ ਕੀਤੀ । ਓਨਾਂ ਕਿਹਾ ਖੂਨਦਾਨ ਕੈਂਪ ਦੇ ਨਾਲ, ਸਾਡੀ ਸੁਸਾਇਟੀ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ, ਦਵਾਈ ਤੇ ਹੜ੍ਹਾਂ ਵਿਚ ਜੋ ਬਣਦੀ ਸੇਵਾ ਨਿਰੰਤਰ ਕਰਦੀ ਹੈ।ਓਨਾ ਨੇ ਕਿਹਾ ਸ਼ਿਵਨਾਥ ਦਰਦੀ ਫ਼ਰੀਦਕੋਟ ਬਹੁਤ ਵਧੀਆ ਲੇਖਕ ਤੇ ਸਮਾਜਸੇਵੀ ਹਨ । ਪਿਛਲੇ ਲੰਮੇ ਸਮੇ ਤੋ , ਓਨਾ ਦੀ ਸੇਵਾ ਨੂੰ ਦੇਖਦੇ ਹੋਏ, ਸਾਡੀ ਸੁਸਾਇਟੀ ਨੇ ਸ਼ਿਵਨਾਥ ਦਰਦੀ ਫ਼ਰੀਦਕੋਟ ਦੀ ਚੋਣ ਕੀਤੀ ਹੈ । ਹੁਣ ਤੱਕ, ਓਹ ਖੁਦ 54ਵਾਰ ਖੂਨਦਾਨ ਕਰ ਚੁਕੇ ਹਨ। ਇਸ ਸਮੇ ਸ਼ਿਵਨਾਥ ਦਰਦੀ ਤੇ ਲੋਕ ਗਾਇਕ ਰਾਜ ਗਿੱਲ ਭਾਣਾ ਜੀ ਨੂੰ ਸਨਮਾਨਿਤ ਕੀਤਾ ਗਿਆ।
      ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ ,ਪ੍ਰੈਸ ਸਕੱਤਰ ਵਿਸ਼ਾਲ, ਦਲਜੀਤ ਡੱਲੇਵਾਲਾ,Ex ਪ੍ਰਿੰਸਪੀਲ ਡਾਂ. ਪਰਵਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ, ਜਰਮਨ ਗੋਲੇਵਾਲਾ, ਗੁਰਪਿੰਦਰ ਗਿੱਲ,ਅਮਿ੍ਤ ਮਚਾਕੀ, ਹੈਰੀ ਕੋਟਸੁਖੀਆ,ਮੋਹਿਤ ਗਹਿਰਾ,ਹੈਰੀ ਮਦੁੱਕੀ, ਹਰਜੀਤ ਮਾਸਟਰ,ਪ੍ਰੈਸ ਜੰਗ, ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮੈਨੇਜਰ ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ, ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ, ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸ਼ਰਮਾ ਫਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮੈਨੇਜਰ ਸਵਰਾਜ ਸਿੰਘ,ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ਹਾਜ਼ਰ ਹੋਏ ।
     ਐਨ.ਆਰ.ਆਈ ਮੈਂਬਰ ਸਹਿਬਾਨ ਨੇ ਵਟਸਐਪ ਗਰੁੱਪ ਰਾਹੀ , ਜਿਵੇ ਕਿ ਸੁਖਵੀਰ ਚਹਿਲ ਕੇਨੈਡਾ, ਅਰਸ਼ ਖ਼ਾਰਾਂ ਕੇਨੈਡਾ,ਰੁਹਾਲ ਕੇਨੈਡਾ, ਬਲਜੀਤ ਮੋਰਾਂਵਾਲੀ ਕੇਨੈਡਾ,ਪਾਲਾ ਮੋੜ ਕੇਨੈਡਾ, ਸਰਨਾ ਫਰੀਦਕੋਟ ਕੇਨੈਡਾ, ਗੁਰਮੁਖ ਕੈਨੇਡਾ, ਕੁਲਦੀਪ ਪਿੱਪਲੀ ਕਨੈਡਾ , ਖੁਸ਼ ਕੇਨੈਡਾ,ਦੀਪ ਸਿੰਘ ਵਾਲਾ ਕੇਨੈਡਾ ਆਦਿ ਨੇ ਹਾਜ਼ਰੀ ਲਗਵਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ਮੈਂ ਹੀ ਮੈਂ
Next articleਪਹਿਲਾਂ ਤੋਲੋ ਫਿਰ ਬੋਲੋ