(ਸਮਾਜ ਵੀਕਲੀ): ਮਿਤੀ 23-4-2023 ਨੂੰ ਅਸ਼ੋਕਾ ਬੁੱਧ ਵਿਹਾਰ , ਨਕੋਦਰ ਵਿਖੇ ਸਵੇਰੇ 9:00 ਵਜੇ ਵਿਸ਼ਵ ਬੌਧ ਸੰਘ ਪੰਜਾਬ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਮਾਣਯੋਗ ਤਰਸੇਮ ਚਾਹਲ ਯੂ ਕੇ administrator Dhamma trust ਯੂ ਕੇ ਜੀ ਨੇ ਕੀਤੀ । ਮੀਟਿੰਗ ਵਿੱਚ ਬਲਾਚੌਰ, ਫ਼ਗਵਾੜਾ, ਨੂਰਮਹਿਲ, ਨਵਾਂ ਸ਼ਹਿਰ, ਗੜ੍ਹਸ਼ੰਕਰ, ਬਿਲਗਾ , ਤਲਵਣ , ਜਲੰਧਰ , ਨਕੋਦਰ ਆਦਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਧੰਮ ਬੰਧੂ ਸ਼ਾਮਿਲ ਹੋਏ ।ਮੀਟਿੰਗ ਦੌਰਾਨ ਸਰਵਸੰਮਤੀ ਨਾਲ ਹੇਠ ਲਿਖੇ ਅਨੁਸਾਰ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ,,,,
ਪ੍ਰਧਾਨ ,,, ਰਾਜ ਕੁਮਾਰ ਨਕੋਦਰ
Vice ਪ੍ਰਧਾਨ,,,ਕੁਲਵਿੰਦਰ ਲਾਲ ਅਲਾਚੌਰ ।
ਜਨਰਲ ਸਕੱਤਰ,,, ਅਜੈਬ ਸਿੰਘ ਕੇ ਪੀ ਨਵਾਂ ਸ਼ਹਿਰ
Joint ਸਕੱਤਰ,, ਹਰਪਾਲ ਸਿੰਘ ਪਾਲੀ ਬਲਾਚੌਰ
ਕੈਸ਼ੀਅਰ,, ਸੰਦੀਪ ਸਰੋਏ ਤਲਵਣ
Assist ਕੈਸ਼ੀਅਰ,,, Dr ਸਰਬਜੀਤ ਜਲੰਧਰ
ਪ੍ਰਪੇਗਡਾ/ਪਬ੍ਲਿਸਿਟੀ ਸੈਕਟਰੀ,,,ਅਮਨਦੀਪ ਗੜਾ
ਪਬੀਕੇਸ਼ਨਜ਼ ਸੈਕਟਰੀ,, ਕਮਲਜੀਤ ਤਲਵਣ
ਕਲਚਰਲ ਸੈਕਟਰੀ,, ਪਵਨ ਬੈਂਸ ਬਲਾਚੌਰ
ਕਮੇਟੀ ਮੈਂਬਰ ,,,1) ਨਿਰਮਲਜੀਤ ਪਨਾਮ ,ਗੜ੍ਹਸ਼ੰਕਰ
2) ਰਜਿੰਦਰ ਬਾਲੂ ਨੂਰਮਹਿਲ
3) ਜਗਦੀਸ਼ ਕੌਲ ਨਕੋਦਰ
4) ਸੁਰਜੀਤ ਕੌਰ ਨਕੋਦਰ
5) ਬਾਰੂ ਰਾਮ ਨਕੋਦਰ
ਉਪਰੰਤ ਸਾਰੇ ਅਹੁਦਿਆਂ ਤੇ ਬਿਰਾਜਮਾਨ ਹੋਏ ਧੰਮ ਬੰਧੂ ਵਲੋ ਭਰੋਸਾ ਦਿੱਤਾ ਕੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ।ਅਗਲੀ ਮੀਟਿੰਗ ਜਲਦੀ ਹੀ ਬੁਲਾਈ ਜਾਵੇਗੀ ।।।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly