ਭਬਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ ਮਮਤਾ 23957 ਵੋਟਾਂ ਨਾਲ ਅੱਗੇ,

Kolkata: West Bengal Chief Minister Mamata Banerjee addressed a virtual meeting against the Central Government at her residence, Kalighat in Kolkata on Aug 20, 2021.

ਕੋਲਕਾਤਾ/ਬਰਹਾਮਪੁਰ (ਸਮਾਜ ਵੀਕਲੀ): ਅੱਜ ਸਵੇਰੇ ਚੌਥੇ ਗੇੜ ਦੀ ਗਿਣਤੀ ਤੋਂ ਬਾਅਦ ਭਬਾਨੀਪੁਰ ਉਪ ਚੋਣ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 23957 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਮੁਰਸ਼ਿਦਾਬਾਦ ਦੀਆਂ ਸਮਸੇਰਗੰਜ ਅਤੇ ਜੰਗੀਪੁਰ ਸੀਟਾਂ ‘ਤੇ ਵੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅੱਗੇ ਹੈ। ਉਨ੍ਹਾਂ ਦੀ ਵਿਰੋਧੀ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਤੇ ਸੀਪੀਐੱਮ ਦੇ ਸ਼੍ਰੀਜੀਬ ਬਿਸਵਾਸ ਕਾਫੀ ਪਿੱਛੇ ਹਨ। ਭਬਾਨੀਪੁਰ ਵਿੱਚ ਕੁੱਲ 21 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਣੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਮਾਨਦਾਰ ਰਮੇਸ਼
Next articleਕਰੂਜ਼ ’ਚ ਚੱਲ ਰਹੀ ਸੀ ਨਸ਼ਿਆਂ ਦੀ ਪਾਰਟੀ: ਐੱਨਸੀਬੀ ਨੇ ਸ਼ਾਹਰੁਖ਼ ਖ਼ਾਨ ਦੇ ਪੁੱਤ ਸਣੇ 8 ਜਣੇ ਕਾਬੂ ਕੀਤੇ