ਹੋਲੀ ਅਜੇ ਨਹੀਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇਸ ਵਾਰੀ ਦੀ ਹੋਲੀ ਵਿੱਚ ਕੋਈ
ਰੰਗ ਨਈਂ ਹੋਣਾ ਚਾਹੀਦਾ  ।
ਸਾਨੂੰ ਵੇਖ ਵੇਖ ਕੇ ਅੰਨਦਾਤਾ ਹੁਣ
ਦੰਗ ਨਈਂ ਹੋਣਾ ਚਾਹੀਦਾ  ।
ਜਿਸ ਦਿਨ ਦਿੱਲੀ ਜਿੱਤ ਕੇ ਆਵਾਂਗੇ
ਹੋਲੀ ਵੀ ਖ਼ੂਬ ਮਨਾਵਾਂਗੇ  ;
ਸਾਡੀ ਖ਼ੁਸ਼ੀ ਵੇਖ ਕੇ ਇਹ ਮੋਰਚਾ
ਭੰਗ ਨਈਂ ਹੋਣਾ ਚਾਹੀਦਾ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               148024
Previous article“ਮੁਹੱਬਤਾਂ ਦੇ ਰੰਗ”
Next articleਹਰਿਆਣਵੀ ਪਿੰਡਾਂ ਵਿੱਚ