ਹਰਿਆਣਵੀ ਪਿੰਡਾਂ ਵਿੱਚ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪੈਂਦੀ ਹੈ ਡੰਡਿਆਂ ਦੀ ਮਾਰ
ਪਿੰਡ ਪਹਿਰਾ ਲਗਦੈ  ।
ਪਾਉਂਦੇ ਨੇ ਛਿੱਤਰਾਂ ਦੇ ਹਾਰ
ਪਿੰਡ ਪਹਿਰਾ ਲਗਦੈ  ।
ਲਗਦੈ ਅੰਨਦਾਤੇ ਦਾ ਸਬਰ
ਪਿਆਲਾ ਭਰ ਚੁੱਕਾ ਹੈ ;
ਸੱਤਾ ਧਾਰੀਓ ਹੋਸ਼ਿਆਰ
ਪਿੰਡ ਪਹਿਰਾ ਲਗਦੈ  ।
ਮੂਲ ਚੰਦ ਸ਼ਰਮਾ ਅਤੇ
            ਰੁਲ਼ਦੂ ਬੱਕਰੀਆਂ ਵਾਲ਼ਾ .
Previous articleਹੋਲੀ ਅਜੇ ਨਹੀਂ
Next article3 new AICC Secretaries attached to Priyanka Gandhi in UP