ਬੱਚੇ ਹਾਂ ਅਸੀਂ

(ਸਮਾਜ ਵੀਕਲੀ)

ਬੱਚੇ ਹਾਂ ਅਸੀਂ ਬੱਚੇ ਹਾਂ ,

ਬੱਚੇ ਮਨ ਦੇ ਸੱਚੇ ਹਾਂ ,
ਰੋਜ਼ ਸਵੇਰੇ ਤੜਕੇ ਉੱਠ ਜਾਈਏ ,
ਮਾਤਾ – ਪਿਤਾ ਦੇ ਪੈਰੀਂ ਹੱਥ ਲਾਈਏ ,
 ਰੋਜ਼ ਸਵੇਰ ਦੀ ਸੈਰ ਕਰਕੇ ,
ਬੁਰਸ਼ ਕਰਨ ਤੋਂ ਬਾਅਦ ਨਹਾਈਏ ,
ਹਰ ਰੋਜ਼ ਸਕੂਲ ਜਾ ਕੇ ,
ਪੜ੍ਹੀਏ – ਲਿਖੀਏ , ਮਹਾਨ ਬਣ ਜਾਈਏ।
ਭੁਪਿੰਦਰ ਸਿੰਘ ,
ਜਮਾਤ – ਤੀਸਰੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ – ਗੰਭੀਰਪੁਰ ਲੋਅਰ  ,
ਸਿੱਖਿਆ ਬਲਾਕ – ਸ੍ਰੀ  ਅਨੰਦਪੁਰ ਸਾਹਿਬ ( ਰੂਪਨਗਰ ) , 
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ – ਸੰਜੀਵ ਕੁਮਾਰ।  
Previous articleਮਾਤ ਭਾਸ਼ਾ ਮਾਤ ਭਾਸ਼ਾ ਸਪਤਾਹ ਮੁਕਾਬਲਿਆਂ ਵਿੱਚ ਰਣਧੀਰ ਸਿੰਘ ਓਵਰਆਲ ਜੇਤੂ ਰਿਹਾ
Next articleGive AAP 5 yrs, Kejriwal appeals to people of Gujarat