(ਸਮਾਜ ਵੀਕਲੀ)
ਹੁਣ ਰੁੱਖਾਂ ‘ਤੇ ਪੱਤੇ ਉੱਗਣੇ ,
ਹਰੇ ਕਚੂਰ ਪਿਆਰੇ ਪਿਆਰੇ ।
ਬਿਨਾਂ ਬੀਜਿਆਂ ਵੀ ਕੁੱਝ ਬੂਟੇ ,
ਉੱਗ ਪੈਣਗੇ ਨਿਆਰੇ ਨਿਆਰੇ ।
ਰੁੱਖ ਲਗਾਈਏ , ਰੁੱਖ ਪਾਲ਼ੀਏ ,
ਰੁੱਖਾਂ ਦੀ ਸੰਭਾਲ਼ ਵੀ ਕਰੀਏ ;
ਨਹੀਂ ਤਾਂ ਪਿੱਠ,ਤੇਚੁੱਕਣੇ ਪੈਣਗੇ ,
ਗੈਸ ਸਿਲੰਡਰ ਭਾਰੇ ਭਾਰੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ .
9478408898