ਅਮਰੀਕਾ ਨੇ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀਆਂ ਸੂਚੀ ’ਚ ਬਰਕਰਾਰ ਰੱਖਿਆ

ਵਾਸ਼ਿੰਗਟਨ (ਸਮਾਜ ਵੀਕਲੀ): ਅਤਿਵਾਦੀਆਂ ਦੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਅਮਰੀਕਾ ਨੇ ਆਈਐੱਸਆਈਐੱਲ-ਸਿਨਾਈ ਪੈਨੇਸੂਏਲਾ (ਆਈਐੱਸਆਈਐੱਲ-ਐੱਸਪੀ) ਅਤੇ ਹੋਰ ਸੰਗਠਨਾਂ ਸਣੇ ਪਾਕਿਸਤਾਨ ਦੀ ਲਸ਼ਕਰ-ਏ-ਤੋਇਬਾ ਅਤੇ ਲਸ਼ਕਰ-ਏ-ਝਾਂਗਵੀ (ਐੱਲਜੇ) ਨੂੰ ਵੀ ਇਸ ਵਿੱਚ ਬਰਕਰਾਰ ਰੱਖਿਆ ਹੈ। ਸੱਤਾ ਦੇ ਤਬਾਦਲੇ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਫੈਸਲਾ ਕੀਤਾ ਹੈ।

Previous articleਭਾਰਤ ਦਾ ਪਰਵਾਸੀ ਭਾਈਚਾਰਾ ਦੁਨੀਆ ਵਿੱਚ ਸਭ ਤੋਂ ਵੱਡਾ
Next articleਇਟਲੀ ’ਚ ਗੈਸ ਲੀਕ, 5 ਬਜ਼ੁਰਗਾਂ ਦੀ ਮੌਤ