ਅਮੇਠੀ/ਰਾੲੇ ਬਰੇਲੀ (ਸਮਾਜ ਵੀਕਲੀ) : ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਸੋਮਨਾਥ ਭਾਰਤੀ ’ਤੇ ਅੱਜ ਰਾੲੇ ਬਰੇਲੀ ’ਚ ਕਾਲੀ ਸਿਆਹੀ ਸੁੱਟੀ ਗਈ। ਯੂਪੀ ਪੁਲੀਸ ਨੇ ਭਾਰਤੀ ਨੂੰ ਮਗਰੋਂ ਸੂਬਾ ਸਰਕਾਰ ਤੇ ਰਾਜ ਦੇ ਸਰਕਾਰੀ ਹਸਪਤਾਲਾਂ ਖ਼ਿਲਾਫ਼ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫ਼ਤਾਰ ਕਰ ਲਿਆ। ਉਂਜ ਪੁਲੀਸ ਵੱਲੋਂ ‘ਆਪ’ ਵਿਧਾਇਕ ’ਤੇ ਸਿਆਹੀ ਸੁੱਟਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
HOME ਯੂਪੀ ’ਚ ‘ਆਪ’ ਵਿਧਾਇਕ ਸੋਮਨਾਥ ਭਾਰਤੀ ’ਤੇ ਕਾਲੀ ਸਿਆਹੀ ਸੁੱਟੀ