ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ’ਤੇ ਜ਼ਿੱਦ ਨਾ ਛੱਡੀ ਤਾਂ ਖੁਰਾਕ ਸੰਕਟ ਪੈਦਾ ਹੋਵੇਗਾ: ਮਮਤਾ

ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਇੰਜ ਹੀ ਅੜੀ ਰਹੀ ਤਾਂ ਦੇਸ਼ ਨੂੰ ਜਲਦੀ ਹੀ ਖੁਰਾਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਨਰਜੀ ਨੇ ਕਿਹਾ ਕਿ ਭਾਜਪਾ ਹੋਰਨਾਂ ਪਾਰਟੀਆਂ ਦੇ ‘ਬੇਕਾਰ’ ਆਗੂਆਂ ਨੂੰ ਸ਼ਾਮਲ ਕਰਕੇ ਇਕ ‘ਕਬਾੜ’ ਪਾਰਟੀ ਬਣ ਕੇ ਰਹਿ ਗਈ ਹੈ। ਮਮਤਾ ਨੇ ਕਿਹਾ ਕਿ ਭਾਜਪਾ ਜਿਸ ਦਿਨ ਚੋਣਾਂ ਹਾਰੀ, ਪਾਰਟੀ ਦਾ ਕੇਡਰ ਟਰੰਪ ਹਮਾਇਤੀਆਂ ਵਾਂਗ ਵਰਤਾਅ ਕਰੇਗਾ।

Previous articleਯੂਪੀ ’ਚ ‘ਆਪ’ ਵਿਧਾਇਕ ਸੋਮਨਾਥ ਭਾਰਤੀ ’ਤੇ ਕਾਲੀ ਸਿਆਹੀ ਸੁੱਟੀ
Next articleघोड़े की गर्दन पर किसानों की गिरफ्त!