ਸਿੰਘ ਤੇ ਸਿੰਘਣੀਆਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਸਾਡੇ ਪੁਰਖੇ ਕਿਸੇ ਤੋਂ ਡਰੇ ਨਹੀਂ ,
ਤਾਹੀਓਂ ਅਸੀਂ ਵੀ ਨਈਂ ਡਰਦੇ ।
ਭਾਵੇਂ ਹਰ ਜਾਈਏ ਪਰ ਫਿਰ ਵੀ ,
ਮਨ ਤੋਂ ਕਦੇ ਨਹੀਂ ਹਰਦੇ ।
ਸਾਨੂੰ ਗੁਰੂਆਂ ਨੇ ਕਿਰਪਾਨ ਦਿੱਤੀ ਹੈ,
ਆਤਮ ਰੱਖਿਆ ਲਈ ,
ਅਸੀਂ ਪਹਿਲਾਂ ਬਿਨਾਂ ਕਸੂਰ ਕਿਸੇ ‘ਤੇ ,
ਵਾਰ ਨਹੀਓਂ ਕਰਦੇ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleLittle Mix members might go solo soon
Next articleਲੋਕਾਂ ਦੇ ਸੇਵਕ