ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : – ਇਕ ਤਾਰਾ ਮਿਊੁਜਿਕ ਕੰਪਨੀ ਵਲੋਂ ਗਾਇਕਾ ਹਰਪ੍ਰੀਤ ਮਾਨ ਦਾ ਗਾਇਆ ਸਿੰਗਲ ਟਰੈਕ ‘ਲਲਕਾਰੇ’ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ। ਇਸ ਟਰੈਕ ਦਾ ਮਿਊੁਜਿਕ ਪਤਰਸ ਚੀਮਾ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਸੁੰਦਰ ਬੋਲ ਕਰਨ ਬੁੱਟਰ ਵਲੋਂ ਕਲਮਬੱਧ ਕੀਤੇ ਗਏ ਹਨ। ਇਸ ਟਰੈਕ ਦੇ ਪ੍ਰਮੋਟਰ ਪ੍ਰੋਡਿਊਸਰ ਦਿਲਬਾਗ ਐਸ ਭੰਵਰਾ ਹਨ ਜਦ ਕਿ ਉਕਤ ਟੀਮ ਵਲੋਂ ਗੁਰਮੀਤ ਸੱਭਰਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਆਸ ਹੈ ਹਰਪ੍ਰੀਤ ਮਾਨ ‘ਲਲਕਾਰੇ’ ਟਰੈਕ ਨਾਲ ਆਪਣੀ ਭਰਵੀਂ ਹਾਜ਼ਰੀ ਲਗਾਵੇਗੀ।
HOME ‘ਲਲਕਾਰੇ’ ਟਰੈਕ ਲੈ ਕੇ ਹਾਜ਼ਰ ਹੋਈ ਗਾਇਕਾ ਹਰਪ੍ਰੀਤ ਮਾਨ