ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੰਦੀਪ ਮਲਿਕ ਆਈਪੀਐਸ ਐਸ ਐਚ ਪੀ ਹੁਸ਼ਿਆਰਪੁਰ ਦੇ ਨਸ਼ੇ ਦੇ ਤਕਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਈਆਐਸਪੀਡੀ ਹੁਸ਼ਿਆਰਪੁਰ ਅਗਵਾਈ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਵ ਡਿਵੀਜ਼ਨ ਗੜਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜਸ਼ੰਕਰ ਦੀ ਨਿਗਰਾਨੀ ਹੇਠ ਏਐਸਆਈ ਰਸ਼ਪਾਲ ਸਿੰਘ ਥਾਣਾ ਗੁਰਸ਼ੰਕੜ ਨੇ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਪਿੰਡ ਖਾਨਪੁਰ ਲਾਗੇ ਮੌਜੂਦ ਸੀ ਤਾਂ ਦੋ ਵਿਅਕਤੀ ਮੋਟਰਸਾਈਕਲ ਖੜਾ ਕਰਕੇ ਕਿਸੇ ਦੀ ਉਡੀਕ ਕਰ ਰਹੇ ਸਨ ਨੂੰ ਸ਼ੱਕ ਦੇ ਇਹ ਕਾਬੂ ਕਰਕੇ ਨਾਮ ਪਤਾ ਪੁੱਛਣ ਦੇ ਮੋਟਰਸਾਈਕਲ ਚਲਾਣ ਨੇ ਆਪਣਾ ਨਾਮ ਜਸਵੀਰ ਪੁੱਤਰ ਰਣਜਿੰਦਰ ਸਿੰਘ ਵਾਸੀ ਚੱਕ ਕਰੋਤਾ ਅਤੇ ਦੂਸਰਾ ਖੁਸ਼ਦੀਪ ਸਿੰਘ ਉਰਫ ਗੋਲੂ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਕੁੱਕੜ ਮੁਜਾਰਾ ਦੱਸਿਆ ਜਿਨਾਂ ਨੇ ਮੋਟਰਸਾਈਕਲ ਦੀ ਤਲਾਸ਼ੀ ਦੌਰਾਨ ਮੋਟਰਸਾਈਕਲ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਦੇ ਕਥਿਤ ਦੋਸ਼ਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਕਰਕੇ ਹੋਰ ਡੁੰਘਾਈ ਨਾਲ ਪੁੱਛਕਿਸ਼ ਕੀਤੀ ਜਾਵੇਗੀ ਕਿ ਉਕਤ ਕਥਿਕ ਦੋਛੀ ਇਹ ਨਸ਼ੀਨੀਆ ਗੋਲੀਆਂ ਕਿਸ ਕੋਲੋਂ ਖਰੀਦਦੇ ਹਨ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦੇ ਹਨ।
https://play.google.com/store/apps/details?id=in.yourhost.samaj