(ਸਮਾਜ ਵੀਕਲੀ)
ਦਿੱਲੀ ਵਿੱਚ ਘਿਰਨ ਨਈਂ ਆਏ
ਘੇਰਨ ਆਏ ਹਾਂ ।
ਹਾਕਮ ਦੀਆਂ ਚਾਲਾਂ ‘ਤੇ ਪਾਣੀ
ਫੇਰਨ ਆਏ ਹਾਂ ।
ਅਸੀਂ ਪੰਜਾਬੀ ਸੂਰਜ ਬਣਕੇ
ਸਦਾ ਚਮਕਦੇ ਹਾਂ ;
ਬਾਕੀ ਸੂਬਿਆਂ ਵਿੱਚ ਵੀ ਕਿਰਨਾਂ
ਕੇਰਨ ਆਏ ਹਾਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024