ਪ੍ਰਵਾਸੀ ਪੰਜਾਬੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਐਨ ਆਰ ਆਈ ਵੀਰ
ਮੈਦਾਨ ‘ਚ ਆ ਗਏ ਨੇ ।
ਅੰਨਦਾਤਿਆਂ ਦੇ ਘੋਲ਼ ਨੂੰ
ਹੋਰ ਮਘਾਅ ਗਏ ਨੇ  ।
ਲੰਗਰਾਂ ਦੇ ਕਿਸੇ ਕਿਸਮ ਦੀ
ਤੋਟ ਨਾ ਆ ਜਾਏ  ;
ਤਨ ਮਨ ਧਨ ਦਾ ਯੋਗਦਾਨ
ਵੀ ਪਾ ਗਏ ਨੇ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
          ਪੰਜਾਬ 148024
Previous articleਹੱਕ ਲੈਣ ਆਏ ਹਾਂ
Next article“ਦਿੱਲੀ ਵਿੱਚ”