ਸਾਬਕਾ ਫੌਜੀ ਤੇ ਜਿੰਦਾ ਪ੍ਰੇਤ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਪਹਿਲਾਂ ਦੇਸ਼ ਦੀ ਰਾਖੀ ਕੀਤੀ
ਹੁਣ ਕਰਨੀ ਹੈ ਖੇਤਾਂ ਦੀ  ।
ਐਸੀ ਮਿੱਟੀ ਪਲੀਤ ਕਰਾਂਗੇ
ਅਗਲੇ ਪਿਛਲੇ ਭੇਤਾਂ ਦੀ  ।
ਕਿਲੇ ਹੰਕਾਰ ਦੇ ਢਾਹ ਦੇਵਾਂਗੇ
ਜਦੋਂ ਇਕੱਠੇ ਹੋ ਕੇ ਤੁਰ ਪਏ ;
ਮਿਲ ਕੇ ਸਿਆਸੀ ਮੌਤ ਕਰਾਂਗੇ
ਇਹਨਾਂ ਜਿੰਦਾ ਪ੍ਰੇਤਾਂ ਦੀ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
          ਪੰਜਾਬ 148024
Previous articleਸੌ ਰੁਪਏ ਤੇ ਨੀ ਆਈਆਂ
Next articleਹੱਕ ਲੈਣ ਆਏ ਹਾਂ