ਹਾਂ ਜਾਂ ਨਾਂਹ ‘ਚ ਦੱਸੋ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਇੱਕ ਬਿਲ ਪੂਰਾ ਰੱਦ ਕਰ ਦਿਆਂਗੇ ,

ਬਾਕੀਆਂ ਵਿੱਚ ਸੁਧਾਰ ਕਰਾਂਗੇ  ।
ਸੋਧਾਂ ਕਰ ਕੇ ਥੋਡੇ ਮੁਤਾਬਿਕ  ,
ਨਵੇਂ ਸਿਰੇ ਤੋਂ ਤਿਆਰ ਕਰਾਂਗੇ  ।
ਹੋਰ ਜਿਹੜਾ ਕੁੱਝ ਆਖ ਦਿਓਗੇ ,
ਉਸ ‘ਤੇ ਸੋਚ ਵਿਚਾਰ ਕਰਾਂਗੇ  ।
ਕਿਸਾਨਾਂ ਕਿਹਾ ਕਿ ਚੁੱਪ ਹੀ ਚੰਗੀ,
ਨਾ ਕੋਈ ਤਕਰਾਰ ਕਰਾਂਗੇ  ।
           ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
           94784 08898
Previous articleਕਿਸਾਨ ਅੰਦੋਲਨ ਦੀ ਹਮਾਇਤ ਤੇ ਆਇਆ ਸਮੁੱਚਾ ਸਿਹਤ ਵਿਭਾਗ
Next articleਜਿਲਾ ਅਤੇ ਸੈਸ਼ਨ ਜੱਜ ਵੱਲੋਂ ਸੁਖਜੀਤ ਆਸ਼ਰਮ ਅਤੇ ਆਰੀਆ ਵਾਤਸਲਯ ਆਸ਼ਰਮ ਦਾ ਅਚਨਚੇਤ ਦੌਰਾ