ਹਰਿਆਣਾ ’ਚ 27 ਜੁਲਾਈ ਤੋਂ ਖੁੱਲ੍ਹਣਗੇ ਸਕੂਲ

ਚੰਡੀਗੜ੍ਹ (ਸਮਾਜਵੀਕਲੀ):   ਹਰਿਆਣਾ ਸਿੱਖਿਆ ਵਿਭਾਗ 27 ਜੁਲਾਈ ਤੋਂ ਸਾਰੇ ਸਕੂਲ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਵਧੀਕ ਮੁੱਖ ਸਕੱਤਰ (ਸਕੂਲ ਸਿੱਖਿਆ) ਵੱਲੋਂ ਜਾਰੀ ਕੀਤੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਤੋਂ 26 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਕੂਲ ਦੁਬਾਰਾ ਖੋਲ੍ਹਣਗੇ।

Previous articleਲੰਗਰ ਘਪਲਾ: ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਣੇ ਪੰਜ ਮੁਅੱਤਲ
Next articleਬੜਮਾਜਰਾ ਪੇਂਟਰ ਦੇ ਕਤਲ ਸਬੰਧੀ 3 ਗ੍ਰਿਫ਼ਤਾਰ