ਹਮਬਰਗ ਵਿਚ ਗੂੰਜੇ ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ

ਹਮਬਰਗ  (ਸਮਾਜ ਵੀਕਲੀ) (ਰੇਮ ਭਰੋਲੀ): ਭਾਰਤ ਦੇ ਵੱਖ-ਵੱਖ ਸੂਿਬਆਂ ਿਵਚ ਚਲ ਰਹੇ ਿਕਸਾਨ ਦੇ ਹੱਕ ਿਵੱਚ ਧਰਨ ਮੁਜ਼ਾਹਿਰਆਂ ਦੇ ਸਿਲਸਿਲੇ ਆਪਣਾ ਬਣਦਾ ਯੋਗਦਾਨ ਪਾਉਣਾ ਲਈ ਅਤੇ ਹਾਂ ਦਾ ਨਾਹਰਾ ਮਾਰਨ ਅੱਜ ਗੁਰਦੁਆਰਾ ਿਸੰਘ ਸਭਾ ਹਮਬਰਗ ਿਵਖੇ ਭਾਰਤੀਆਂ ਿਜਨ ਿਵਚ ਖਾਸ ਤੌਰ ਤੇ ਪੰਜਾਬੀ ਹਿਰਆਣਵੀ, ਕੇਰਲਾ ਅਤੇ ਦਿੱਲੀ ਤੋਂ ਵੱਡੀ ਵੱਚ ਲੋਕ ਇਕੱਠ ਹੋਏ। ਿਜਹਨ ਿਵੱਚ ਬੀਬੀਆਂ ਬੱਚੇ ਅਤੇ ਨੌਜਵਾਨ ਬਜ਼ਰੁਗ ਸਭ ਵਰਗ ਦੀ ਹਾਜਰੀ ਸੀ। ਰੋਸ ਪਦ ਰਨ ਕਰ ਰਹੇ ਲੋਕ ਿਵੱਚ ਿਕਸਾਨ ਦਾ ਦਰਦ ਸਾਫ਼ ਤੌਰ ਤੇਝਲਕ ਿਰਹਾ ਸੀ  ਦਲਵੀਰ ਿਸੰਘ ਭਾਊ ਹੋਰ ਦੀ ਪਧ ਾਨਗੀ ਹੇਠ ਹੋਇਆ ਇਸ ਰੋਸ ਮੁਜ਼ਾਹਰੇਿਵੱਚ  ਗੁਰਮੇਲ ਿਸੰਘ ਮਾਨ ਭਾਰਤ ਸਰਕਾਰ ਦੁਆਰਾ ਪਾਸ ਕੀਤੇਿਬੱਲ ਤੇਬੋਲਿਦਆਂ ਿਕਹਾ ਿਕ ਇਸ ਿਬੱਲ ਦੇ ਆਣ ਵਾਲੇ ਸਮਿਵੱਚ ਬਹੁਤ ਹੀ ਮਾੜੇਿਸੱਟੇਸਾਹਮਣੇਆਉਣਗੇ। ਿਜਸ ਨਾਲ ਿਕ ਆਮ ਆਦਮੀ ਦਾ ਿਜਊਣਾ ਦੱੁਭਰ ਹੋ ਜਾਵੇਗਾ ।ਹਮਬਰਗ ਿਹਰ ਦੀ ਜਾਣ ਪਿਹਚਾਣੀ ਹਸਤੀ ਸੀ ਰੇਮ ਭਰੋਲੀ ਹੋਰ ਨਸਖ਼ਤ ਿਵੱਚ ਭਾਰਤ ਸਰਕਾਰ ਦੀ ਿਨਖੇਦੀ ਕਰਿਦਆਂ ਿਕਹਾ ਿਕ ਗਰੀਬ ਦੇਜੀਣ ਦਾ ਹੱਕ ਖੋਿਹਆ ਜਾ ਿਰਹਾ ਹੈਸੀ ਪਮ ੋਦ ਕੁਮਾਰ ਿਮੰਟੂਹੋਰ ਨਆਿਖਆ ਇਸ ਕਾਲੇ ਕਾਨੰ ੂਨ ਨੰ ੂਰੱਦ ਕੀਤਾ ਜਾਵੇ। ਦੱਸਣਯੋਗ ਹੈਿਕ ਧਰਨਤਕਰੀਬਨ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸਿਭਆਚਾਰਕ ਗਰੱੁਪ ਅਤੇਖੇਡ ਕਲੱਬ ਦੇਨੁਮਾਇੰਦੇਹਾਜ਼ਰ ਸਨ ਪੰਤ ੂਸਾਰੇਹੀ ਿਕਸਾਨ ਮਜ਼ਦੂਰ ਦੇਝੰਡੇਹੇਠ ਇੱਕਠਹੋਏ ਸਨ ਧਰਨਿਵੱਚ ਾਮਲ ਸਾਰੀਆਂ ਸੰਗਤ ਨ ਫੈਸਲਾ ਕੀਤਾ ਿਕ ਵੱਡੇਪੱਧਰ ਤੇਹਸਤਾਖਰ ਮੁਿਹੰਮ ਚਲਾਈ ਜਾਵੇਗੀ, ਤ ਿਕ ਭਾਰਤ ਸਰਕਾਰ ਨੰ ੂਇਸ ਕਾਲੇਕਾਨੰ ੂਨ ਨੰ ੂਵਾਿਪਸ ਲੈਣਾ ਪਵੇ। ਧਰਨਿਵੱਚ ਸਮਸਮਤੇ”ਦੇ ਬਚਾਓ ਿਕਸਾਨ ਬਚਾਓ”ਦੇਨਾਹਰੇਗੰੂਜਦੇਰਹੇ। ਹੋਰਨ ਤਇਲਾਵਾ ਇਸ ਮੌਕੇਤੇ ਦਰਨ ਿਸੰਘ ਚੌਹਾਨ,  ਸਵਤੰਤਰ ਿਸੰਘ ਕੁਨਰ ,  ਜਸਵੀਰ ਿਸੰਘ ਗਰੇਵਾਲ , ਬਲਿਵੰਦਰ ਿਸੰਘ ਘੋਤਰਾ ,ਮੀਤ ਪਧ ਾਨ ਸੀ ਰਾਜੀਵ ਬੇਰੀ,ਿਵੱਤ ਸਕੱਤਰ ਸੀ ਰਾਜ਼ ਰਮਾ,  ਸੁਖਦੇਵ ਿਸੰਘ ਚਾਹਲ,  ਚਮਕੌਰ ਿਸੰਘ ਢੋਲਣ,  ਸਤਨਾਮ ਿਸੰਘ ਦੌਧਰ , ਸੁਖਿਵੰਦਰ ਿਸੰਘ ਿਵਰਕ, ਨਛੱਤਰ ਿਸੰਘ ਮਲੂਕਾ, ਬਲਿਵੰਦਰ ਿਸੰਘ ਿਭੰਦਾ, ਿਬਕਰਮਜੀਤ ਿਸੰਘ ਿਗੱਲ, ਪਮ ਜੀਤ ਿਸੰਘ ਮਿਹਨਾਜ, ਰੁਪਦਮਣ ਿਸੰਘ,  ਸੁਖਿਜੰਦਰ ਿਸੰਘ ਗਰੇਵਾਲ, ਪਧ ਾਨ ਬੀਬੀ ਨਜ਼ਮ ਨਾਜ਼, ਬੀਬੀ ਸੁਮਨਦੀਪ ਕੌਰ ਪਿਟਆਲਾ, ਬੀਬੀ ਕੁਲਦੀਪ ਕੌਰ ਮੋਗਾ, ਬੀਬੀ ਚਮ ਕੌਰ, ਪਮ ਜੋਤ ਿਸੰਘ ਮਾਨ,  ਸੁਿਰੰਦਰ ਿਸੰਘ ਭੱਟੀ , ਗੁਰਲਾਲ ਿਸੰਘ ਮੰਡ, ਸੁਰਤ ਿਸੰਘ, ਿਵਰਾਜ ਿਸੰਘ ਬਰਾੜ , ਸੀ ਸੁਧੀਰ ਕੁਮਾਰ, ਮਨਦੀਪ ਿਸੰਘ, ਸਰਬਜੀਤ ਿਸੰਘ, ਆਿਦ ਹਾਜ਼ਰ ਸਨ।

Previous articleFarm laws should be withdrawn: Kejriwal
Next articleਕੇਂਦਰ ਨਾਲ ਬੈਠਕ ਬਾਰੇ ਅੱਜ ਫ਼ੈਸਲਾ ਲੈਣਗੀਆਂ ਕਿਸਾਨ ਜਥੇਬੰਦੀਆਂ